Best Punjabi Recipes “ਨਮਕੀਨ ਸੱਤੂ”, “Namken Satu”, Recipes of Punjab, Veg Punjabi Recipes in Punjabi.

ਨਮਕੀਨ ਸੱਤੂ

ਪਦਾਰਥ

  • 3. ਗਿਲਾਸ ਪਾਣੀ
  • 4 ਚਮਚ ਸੱਤੂ
  • ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਪਾਊਡਰ
  • ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ
  • 3 ਚਮਚ ਨਿੰਬੂ ਦਾ ਰਸ
  • ਬਰੀਕ ਕੱਟਿਆ ਹੋਈਆ ਹਰਾ ਧਨੀਆ
  • 2 ਚਮਚ ਬਰੀਕ ਕੱਟਿਆ ਪੁਦੀਨਾ।

ਵਿਧੀ

  • ਇੱਕ ਜੱਗ ‘ਚ ਭੁੰਨਿਆ ਹੋਈਆ ਸੱਤੂ ਪਾ ਲਓ।
  • ਹੁਣ ਇਸ ‘ਚ ਜ਼ੀਰਾ ਪਾਊਡਰ, ਨਿੰਬੂ ਦਾ ਰਸ, ਕਾਲੀ ਮਿਰਚ, 3 ਗਿਲਾਸ ਠੰਡਾ ਪਾਣੀ ਪਾ ਲਓ।
  • ਇੱਕ ਚਮਚ ਨਾਲ ਇਸ ਨੂੰ ਚੰਗੀ ਤਰਾਂ ਮਿਲਾ ਲਓ ।
  • ਹੁਣ ਇਸ ‘ਚ ਧਨੀਆ ਅਤੇ ਪੁਦੀਨੇ ਦੀਆਂ ਪੱਤੀਆ ਵੀ ਮਿਲਾਓ।
  • ਤਿੱਖਾ ਸਵਾਦ ਚਾਹੀਦਾ ਹੈ ਤਾਂ ਇਸ ‘ਚ ਤੁਸੀਂ ਹਰੀ ਕੱਟੀ ਹੋਈ ਮਿਰਚ ਅਤੇ ਬਰੀਕ ਕੱਟਿਆ ਹੋਇਆ ਪਿਆਜ ਵੀ ਪਾ ਸਕਦੇ ਹੋ।
  • ਗਿਲਾਸ ‘ਚ ਪਾ ਕੇ ਠੰਡਾ-ਠੰਡਾ ਪਾ ਕੇ ਪਰੋਸੋ।

Leave a Reply