ਸਿਮਲਾ ਮਿਰਚ ਦਾ ਆਚਾਰ
ਪਦਾਰਥ
- ਇਹ ਆਚਾਰ 2-3 ਨਹੀਨੇ ਖਰਾਬ ਨਹੀ ਹੁੰਦਾ
- ਸਿਮਲਾ ਮਿਰਚ- ਅਧਾ ਕਿਲੋ
- ਨਮਕ- ੫ [ਚਮਚ]
- ਸਰੋ ਦਾ ਤੇਲ- 2 ਕਟੋਰੀ
- ਮਸਟਡ ਪਾਉਡਰ- 3 ਚਮਚ
- ੫ਸੌਫ- 2 ਚਮਚ
- ਗਰਮ ਮਸਾਲਾ- 1 ਚਮਚ
- ਲਾਲ ਮਿਰਚ- 1 ਚਮਚ
- ਦੇਗੀ ਲਾਲ ਮਿਰਚ- 1 ਚਮਚ
- ਹਲਦੀ- 2 ਚਮਚ
- ਹਿੰਗ- 2 ਚੁਟਕੀ
ਵਿਧੀ
- ਜਿਸ ਦਿਨ ਆਚਾਰ ਬਣਾਣਾ ਹੈ ਉਸ ਤੋ ਪਹਿਲੀ ਰਾਤ ਸ਼ਿਮਲਾ ਮਿਰਚ ਧੋਕੇ ਸਾਫ ਕਰ ਕੇ ਲੰਬਾ ਲੰਬਾ ਕਟ ਲੋ,ਬੀਜ ਨਿਕਾਲ ਲੈਣਾ।
- ਇਕ ਡੋਗੇ ਵਿਚ ਸਿਮਲਾ ਮਿਰਚ ਕਟ ਕੇ ਉਸ ਉਪਰ ਨਮਕ ਪਾ ਦਿਉ ਤੇ ਚੰਗੀ ਤਰਾ ਹਿਲਾ ਲੋ। ਢਕ ਦਿਉ।
- ਅਗਲੀ ਸਵੇਰ ਸਾਰਾ ਪਾਣੀ ਛਾਣ ਕੇ ਨਿਕਾਲ ਦਿਉ।
- ਅਲਗ ਡੋਗੇ ਵਿਚ ਪਾਵੋ ਸਾਰੇ ਉਪਰ ਲਿਖੈ ਮਸਾਲੇ ਪਾਵੋ।
- ਇਕ ਕੜਾਹੀ ਵਿਚ ਤੇਲ ਪਾ ਕੇ ਪਕਣ ਦਿਉ ਜਦੋ ਧੂੰਆ ਨਿਕਲਣ ਲਗੇ ਤੇ ਸਮੈਲ ਬਦਲ ਜਾਏ ਤਾ ਸਮਝੋ ਤੇਲ ਪਕ ਗਿਆ ਹੈ।
- ਤੇਲ ਠੰਡਾ ਹੋ ਜਾਏ ਤਾ ਹਿੰਗ ਪਾਵੋ।
- ਸ਼ਿਮਲਾ ਮਿਰਚ ਮਸਾਲਾ ਲਗੀ ਹੋਈ ਪਾਵੋ।
- ਚੰਗੀ ਤਰਾ ਮਿਕਸ ਕਰੋ।