ਬੇਕਡ ਅੋਟਸ ਪੂਰੀ
ਪਦਾਰਥ
- ਅੋਟਸ- ਅਧੀ ਕਟੋਰੀ
- ਕਣਕ ਦਾ ਆਟਾ- 1 ਕਟੋਰੀ
- ਕਸਤੈੁਰੀ ਮੇਥੀ- 2 ਚਮਚ
- ਕਾਲੇ ਤਿਲ- 1 ਚਮਚ
- ਦਹੀ- 3 ਚਮਚ [ਲੋ ਫੈਟ]
- ਹਰੀ ਮਿਰਚ- ਅਧੇ ਤੋ ਘਟ ਚਮਚ ਪੇਸਟ
- ਲਾਲ ਮਿਰਚ- ਅਧਾ ਚਮਚ
- ਨਮਕ- 1 ਚਮਚ
- ਘਿਉ- ਅਧਾ ਚਮਚ
ਵਿਧੀ
- ਇਕ ਡੋਗੇ ਵਿਚ ਅੋਟਸ,ਕਣਕ ਦਾ ਆਟਾ,ਕਸਤੂਰੀ ਮੇਥੀ,ਕਾਲੇ ਤਿਲ,ਦਹੀ,ਹਰੀ ਮਿਰਚ ਪੇਸਟ,ਲਾਲ ਮਿਰਚ ਪਾਉਡਰ,ਨਮਕ,ਘਿਉ ਪਾ ਕੇ ਥੌੜੇ ਪਾਣੀ ਨਾਲ ਸਖਤ ਗੁੰਨ ਲੋ।
- ਸਭ ਦੇ ਪੇੜੇ ਬਣਾ ਕੇ ਰਖ ਲੋ।
- ਪੂਰੀ ਵਾਗ ਵੇਲ ਲੋ।ਛੌਟੀ ਛੌਟੀ।
- ਅੋਵਨ ਟ੍ਰੇ ਵਿਚ ਇਹ ਪੂਰੀਆ ਸਾਰੀਆ ਰਖ ਦਿਉ।
- ਇਹ ਟ੍ਰੇ ਪ੍ਰੀ ਹੀਟਡ ਅੋਵਨ ਵਿਚ ਰਖੋ 200 ਡਿਗਰੀ ਸੈਲਸੀਅਸ ਤੇ ਬੇਕ ਕਰੋ,ਸਿਰਫ 5-6 ਮਿੰਟਹੀ।
- ਢਕਣ ਖੋਲ ਕੇ ਦੇਖੌਜੇਕਰ ਬੇਕ ਹੋਗਈ ਹੈ ਤਾ ਪਲਟ ਦਿਉ।
- ਫਿਰ 5-7 ਮਿੰਟ ਬੇਕ ਕਰੋ,ਖੋਲ ਕੇ ਦੇਖੋ ਕਰੀਸਪੀ [ਖਸਤਾ] ਬਣ ਗਈ ਹੈ ਤਾ ਅੋਵਨ ਬੰਦ ਕਰ ਕੇ ਬਾਹਰ ਨਿਕਾਲੋ ਠੰਡਾ ਕਰ ਲੋ।
- ਜਦੋ ਠੰਡਾ ਹੋ ਜਾਏ ਤਾ ਏਅਰਟਾਈਟ ਡੱਬੇ ਵਿਚ ਭਰ ਕੇ ਰਖ ਲੋ,ਜਦੋ ਮਰਝੀ ਖਾ ਸਕਦੇ ਹੋ।2-3 ਦਿਨਾ ਵਿਚ ।