ਉਪਮਾ
ਪਦਾਰਥ
- ਸੂਜੀ- 150 ਗ੍ਰਾਮ
- ਪੁੰਗਰੀ ਸਾਬਤ ਮੂੰਗੀ- 300 ਗ੍ਰਾਮ
- ਗਾਜਰ ਕਟ ਕੇ– 200 ਗ੍ਰਾਮ
- ਹਰੀਆ ਮਿਰਚਾ- ੬-7 ਬਾਰੀਕ ਕਟ ਕੇ
- ਹਰਾ ਧਨੀਆ- ਇਕ ਕਟੋਰੀ
- ਨਾਰੀਅਲ- 250 ਗ੍ਰਾਮ [ਕਦੂਕਸ]
- ਨਿੰਬੂ – 1 [ਰਸ]
- ਰਾਈ- ਅਧਾ ਚਮਚ
- ਕੜੀ ਪਤਾ- 20-25
- ਹਿੰਗ- ਚੁਟਕੀ
- ਨਮਕ- ਸੁਆਦ ਅਨੁਸਾਰ
- ਚੀਨੀ- ਅਧਾ ਚਮਚ
- ਅੋਲਿਵ ਅਾਇਲ- 300 ਮਿ.ਲਿ.
ਵਿਧੀ
- 1ਕੜਾਹੀ ਵਿਚ ਅਧਾ ਤੇਲ ਕਾ ਕੇ ਗਰਮ ਕਰੋ।ਉਸ ਵਿਚ ਦਾਲ,ਰਾਈ,ਕੜੀ ਪਤਾ,ਤੇ ਹਿੰਗ ਪਾ ਕੇ 1-2 ਮਿੰਟ ਭੁੰਨੋ ।
- ਤੇਜ ਅਗ ਤੇ ਕਟੀ ਗਾਜਰ,ਪਾ ਕੇ ਭੁੰਨੋ,ਸਿਰਫ ਇਕ ਮਿੰਟ,ਇਸ ਵਿਚ ਪਾਣੀ ਪਾ ਦੋ-ਤਿੰਨ ਗਿਲਾਸ ਪਾ ਦੋ।
- ਉਬਾਲਾ ਆਣ ਦੋ,ਉਸ ਸਮੇ ਇਕ ਪੈਨ ਵਿਚਬਾਕੀ ਦਾ ਤੇਲ ਪਾ ਕੇ ਗਰਮ ਕਰੋ,ਉਸ ਵਿਚ ਸੂਜੀ ਨੁੰ ਹਲਕਾ ਜਿਹਾ ਭੁੰਨੌ।
- ਇਹ ਸੂਜੀ ਸਬਜੀ ਵਿਚ ਪਾ ਦੋ,ਗੈਸ ਸਲੋਆ ਯਾਦ ਨਾਲ ਕਰ ਲੈਣਾ,ਲਗਾਤਾਰ ਹਿਲਾਂਦੇ ਰਹੋ।
- ਪਾਣੀ ਸੁਕ ਜਾਵੇ ਉਸ ਸਮੇ ਤਕ ਹਿਲਾਦੇ ਰਹੋ,ਫਿਰ ਨਿੰਬੂ ਦਾ ਰਸ,ਚੀਨੀ,ਕਦੂਕਸ ਨਾਰੀਅਲ ਪਾ ਦੋ,ਚੰਗੀ ਤਰਾ ਹਿਲਾ ਲੋ, ਗਰਮ ਗਰਮ ਖਾਣ ਨੁੂੰ ਦੋ।