ਕਚੀ ਹਲਦੀ ਆਚਾਰ
ਪਦਾਰਥ
- ਕੱਚੀ ਹਲਦੀ- 1 ਕਟੋਰੀ
- ਸਰੋ ਦੇ ਬੀਜ- 3 ਚਮਚ
- ਨਮਕ- 2 ਚਮਚ
- ਲਾਲ ਮਿਰਚ- 2 ਚਮਚ
- ਸੋੰਫ- 2 ਚਮਚ
- ਮਸਟਡ ਪਾਉਡਰ- 1 ਚਮਚ
- ਅਦਰਕ- 2 ਚਮਚ [ਪਾਉਡਰ]
- ਹਿੰਗ- 2 ਚੁਟਕੀ
- ਨਿੰਬੂ- ਅਧੀ ਕਟੋਰੀ
ਵਿਧੀ
- ਹਲਦੀ ਛਿਲ ਲੋ,ਫਿਰ ਧੋ ਲੋ,ਸੁਕਾ ਲੋ,ਨੈਲਪਿਨ ਨਾਲ ਦੁਬਾਰਾ ਤੋ ਸੁਕਾ ਲੋ।
- ਹਲਦੀ ਕਦੂਕਸ ਕਰਲੋ ਚਾਹੇ ਬਾਰੀਕ ਕਟ ਲੋ।
- ਇਕ ਪੈਨ ਵਿਚ ਕਦੂਕਸ ਹਲਦੀ,ਮਸਟਡ ਅੋਈਲ,ਹਿੰਗ,ਸੋਫ,ਨਮਕ,ਲਾਲ ਮਿਰਚ,ਮਸਟਡ ਪਾਉਡਰ,ਅਦਰਕ ਪਾਉਡਰਤੇ ਕਚੀ ਹਲਦੀ ਪਾਵੋ।
- ਸਭ ਨੂੰ ਮਿਕਸ ਕਰ ਲੋ ਚੰਗੀ ਤਰਾ।
- ਆਖਿਰ ਵਿਚ ਨਿੰਬੂ ਦਾ ਰਸ ਪਾਵੋ।
- ਇਕ ਜਾਰ [ਮਰਤਬਾਨ] ਵਿਚ ਭਰ ਦਿਉ।
- ਢਕ ਦਿਉ,੭-੮ ਘੰਟਿਆ ਬਾਦ ਆਪ ਦਾ ਆਚਾਰ ਤਿਆਰ।
- ਕਚੀ ਹਲਦੀ ਬਹੁੱਤ ਫਾਇੰਦੇ ਵਾਲੀ ਹੁੰਦੀ ਹੈ।