ਕੇਲੇ ਦੇ ਚਿਪਸ
ਪਦਾਰਥ
- ਕਚਾ ਕੇਲਾ- 1
- ਹਲਦੀ- 1ਚਮਚ
- ਪਾਣੀ- 2 ਗਿਲਾਸ
- ਨਮਕ- 1 ਚਮਚ
- ਪੇਪਰ ਟੋਵਲ- 2
- ਕਿਚਨ ਟੋਵਲ- 2
- ਕੜਾਹੀ- 1
- ਵੈਜੀਟੇਬਲ ਅੋਏਲ- 4 ਕਟੋਰੀ
ਵਿਧੀ
- ਇਕ ਡੋਗੇ ਵਿਚ ਪਾਣੀ .ਨਮਕ,ਹਲਦੀ ਪਾ ਕੇ ਚੰਗੀ ਤਰਾ ਮਿਕਸ ਕਰੋ।
- ਕਚਾ ਕੇਲਾ ਲੋ,ਪੀਲ ਕਰਨ ਵਾਲੇ ਚਾਕੂ ਨਾਲ ਹਰਾ ਹਿਸਾ ਉਤਾਰੋ।
- ਗੋਲ ਗੋਲ ਕਟੋ ਜਾ ਸਲਾਇਸਰ ਨਾਲ ਗੋਲ ਕਟੋ।
- ਇਹ ਟੁਕੜੇ ਹਲਦੀ ਵਾਲੇ ਪਾਣੀ ਵਿਚ ਰਖੋ।10 ਮਿੰਟ ਤਕ।
- ਕਿਚਨ ਟੋਵਲ ਤੇ ਇਹ ਆਲੂ ਨਿਕਾਲ ਕੇ ਰਖੋਉਪਰੋ ਫਿਰ ਕਿਚਨ ਟੋਵਲ ਨਾਲ ਦਬਾ ਕੇ ਪਾਣੀ ਨਿਕਾਲੋ।
- ਇਹ ਹੀ ਸਭ ਕੁਝ ਦੇਬਾਰਾ ਕਰੋ।ਚੰਗੀ ਤਰਾ ਪਾਣੀ ਨਿਕਲ ਸਕੇ।
- ਕੜਾਹੀ ਵਿਚ ਵੈਜੀਟੇਬਲ ਅੋਏਲ ਪਾ ਕੇ ਗਰਮ ਕਰੋ ਤੇ ਕੇਲੇ ਦੇ ਚਿਪਸ ਪਾ ਕੇ ਤਲ ਲੋ।
- ਗੈਸ ਮੀਡੀਅਮ ਕਰ ਲੋ।ਇਹਨਾ ਨੂੰ ਪਲੇਟ ਵਿਚ ਨਿਕਾਲੋ।
- ਤਲਣ ਲਈ ੫-7 ਮਿੰਟ ਹੀ ਲੈਣਾ ਬਸ ਕਰੀਸਪੀ ਹੋ ਜਾਣ।