ਖੱਟਾ-ਮਿੱਠਾ ਨਿੰਬੂ ਦਾ ਆਚਾਰ
ਪਦਾਰਥ
- ਅੱਧਾ ਕਿਲੋ- ਨਿੰਬੂ
- ਅੱਧਾ ਕਿਲੋ- ਖੰਡ
- 1-2 ਚਮਚ- ਕਾਲਾ ਲੂਣ
- 1 ਚਮਚ- ਛੋਟੀ ਇਲਾਇਚੀ
- 6-8 ਪੀਸੀਆ- ਕਾਲੀਆ ਮਿਰਚਾ
- ਅੱਧਾ ਚਮਚ- ਲਾਲ ਮਿਰਚ
- 4-5 ਚਮਚ- ਲੂਣ
ਵਿਧੀ
- ਇਕ-ਇਕ ਨਿੰਬੂ ਨੂੰ 4 ਟੁਕੜਿਆਂ ‘ਚ ਕੱਟ ਲਓ। ਉਸ ‘ਚ ਲੂਣ ਪਾ ਕੇ ਨਰਮ ਹੋਣ ਲਈ 25 ਦਿਨ ਤੋਂ 30 ਦਿਨ ਤਕ ਜੱਗ ‘ਚ ਪਾ ਕੇ ਰੱਖੋ।
- ਜਦੋਂ ਨਿੰਬੂ ਨਰਮ ਹੋ ਜਾਵੇ ਤਾਂ ਨਿੰਬੂ ‘ਚ ਸ਼ੱਕਰ, ਕਾਲੀ ਮਿਰਚ, ਲਾਲ ਮਿਰਚ ਅਤੇ ਵੱਡਾ ਚਮਚ ਇਲਾਇਚੀ ਪਾਊਡਰ ਮਿਲਾ ਕੇ
- 3-4 ਦਿਨ ਧੁੱਪ ‘ਚ ਰੱਖੋ।
- ਇਕ ਹਫ਼ਤੇ ‘ਚ ਨਿੰਬੂ ਦਾ ਆਚਾਰ ਬਣ ਕੇ ਤਿਆਰ ਹੋ ਜਾਵੇਗਾ।
- ਧਿਆਨ ਰੱਖੋ ਆਚਾਰ ‘ਚ ਹਮੇਸ਼ਾ ਸਾਫ਼ ਅਤੇ ਸੁੱਕਾ ਚਮਚ ਹੀ ਲਗਾਓ।
- ਹਰ ਦਿਨ ਸਾਫ਼ ਅਤੇ ਸੁੱਕੇ ਚਮਚ ਆਚਾਰ ‘ਚ ਜ਼ਰੂਰ ਘੁੰਮਾਓ।