ਗਾਜਰ ਦਾ ਖਟਾ ਆਚਾਰ
ਪਦਾਰਥ
- ਗਾਜਰ- ਕਿਲੋ
- ਮਿਰਚ- ੧੨ ਗ੍ਰਾਮ
- ਹਲਦੀ- ੩੦ ਗ੍ਰਾਮ
- ਨਮਕ- ੪੦ਗ੍ਰਾਮ
- ਰਾਈ- ੩੦ ਗ੍ਰਾਮ
- ਤੇਲ- ਅਧਾ ਲੀਟਰ
ਵਿਧੀ
- ਗਾਜਰਾ ਛਿਲ ਲੋ।
- ਧੋ ਲੋ।ਲੰਬਾ ਲੰਬਾ ਕਟ ਲੋ.ਵਾਈਟ ਹਿਸਾ ਨਿਕਾਲ ਦਿਉ।
- ਥੋੜੀ ਦੇਰ ਸਿਰਫ ੨-੩ ਮਿੰਟ ਹੀ ਧੁੱਪ ਵਿਚ ਰਖੋ।
- ਇਕ ਖੁਲੇ ਭਾੰਡੇ ਵਿਚ ਤੇਲ ਤੇ ਬਾਕੀ ਮਸਾਲੇ ਪਾਵੋ ਤੇ ਚੰਗੀ ਤਰਾ ਮਿਕਸ ਕਰ ਲੋ।
- ਇਸ ਵਿਚ ਗਾਜਰਾ ਕਟੀਆ ਹੋਈਆ ਪਾਵੋ ,ਚੰਗੀ ਤਰਾ ਮਿਲਾ ਲੋ।
- ਇਹ ਜਾਰ [ਮਰਤਬਾਨ ]ਵਿਚ ਭਰ ਦੋ ਮਸਾਲੇ ਵੀ ਨਾਲ ਹੀ।
- ਇਹ ਲਗਭਗ ਮਹੀਨੇ ਵਿਚ ਬਣੇਗਾ।
- ਇਹ ੩-੪ ਸਾਲ ਖਰਾਬ ਨਹੀ ਹੁੰਦਾ।
- ਕਦੇ ਕਦੇ ਧੁੱਪ ਵਿਚ ਰਖਦੇ ਰਹੋ।