Best Punjabi Recipes “ਚੀਜ਼-ਪਾਲਕ ਸਮੋਸਾ”, “Cheese Palak Samosa”, Recipes of Punjab, Veg Punjabi Recipes

ਚੀਜ਼-ਪਾਲਕ ਸਮੋਸਾ

ਪਦਾਰਥ

  • ਖੰਡ-100 ਗ੍ਰਾਮ
  • ਪਾਲਕ-1 ਗੁੱਛੀ
  • ਪਿਆਜ-1 ਬਾਰੀਕ ਕੱਟਿਆ ਹੋਇਆ
  • ਆਲੂ-2 ਉੱਬਲੇ ਤੇ ਮਸਲੇ ਹੋਏ
  • ਹਰੀ ਮਿਰਚ-2 ਬਾਰੀਕ ਕੱਟੀ ਹੋਈ
  • ਜਾਇਫਲ-ਚੁਟਕੀ
  • ਜ਼ੀਰਾ ਪਾਊਡਰ-1 ਛੋਟਾ ਚਮਚ
  • ਅੰਬਚੂਰ-ਅੱਧਾ ਛੋਟਾ ਚਮਚ
  • ਲੂਣ-ਸਵਾਦ ਅਨੁਸਾਰ

ਵਿਧੀ

  • ਮੈਦੇ ਵਿਚ ਮੋਇਨ ਅਤੇ ਨਮਕ ਪਾ ਕੇ ਗੁੰਨ੍ਹ ਕੇ ਅੱਧੇ ਘੰਟੇ ਲਈ ਰੱਖ ਦਿਓ।
  • ਪਿਆਜ਼ ਅਤੇ ਲਸਣ ਨੂੰ ਥੋੜ੍ਹੇ ਜਿਹੇ ਤੇਲ ਵਿਚ ਗੁਲਾਬੀ ਭੁੰਨ ਲਓ।
  • ਪਾਲਕ ਨੂੰ ਗਰਮ ਪਾਣੀ ਵਿਚ ਸਾਫ ਕਰਕੇ ਸੁਕਾ ਲਓ ਅਤੇ ਬਾਰੀਕ ਕੱਟ ਲਓ।
  • ਮਸਲੇ ਆਲੂਆਂ ਵਿਚ ਪਾਲਕ, ਪਿਆਜ਼-ਲਸਣ, ਹਰੀ ਮਿਰਚ, ਜਾਇਫਲ, ਅੰਬਚੂਰ, ਚੀਜ਼ ਅਤੇ ਜ਼ੀਰਾ ਪਾਊਡਰ ਮਿਲਾ ਦਿਓ।
  • ਸਮੋਸਾ ਬਣਾਉਣ ਲਈ ਕੋਲੀ ਨੂੰ ਛੋਟੀ ਰੋਟੀ ਦੇ ਆਕਾਰ ਵਿਚ ਵੇਲ ਦੇ ਵਿਚੋਂ ਅੱਧਾ ਕੱਟੋ।
  • ਇਕ ਹਿੱਸੇ ਵਿਚ ਮਸਾਲਾ ਭਰੋ ਅਤੇ ਕਿਨਾਰੇ ਵਿਚ ਪੱਕੇ ਆਟੇ ਜਾਂ ਵੇਸਣ ਦਾ ਘੋਲ ਲਾ ਕੇ ਸੀਲ ਕਰੋ।
  • ਹਲਕੀ ਅੱਗ ‘ਤੇ ਸੁਨਹਿਰਾ ਹੋਣ ਤੱਕ ਤਲੋ। ਟਿਸ਼ੂ ਪੇਪਰ ਵਿਚ ਦੱਬ ਕੇ ਵਾਧੂ ਤੇਲ ਕੱਢ ਦਿਓ।
  • ਟੋਮੈਟੋ ਸੌਸ ਜਾਂ ਪੁਦੀਨੇ ਦੀ ਚਟਣੀ ਨਾਲ ਗਰਮਾ ਗਰਮ ਪੇਸ਼ ਕਰੋ।

Leave a Reply