Best Punjabi Recipes “ਛੋਲਿਆ ਦੀ ਦਾਲ ਦੇ ਕਬਾਬ”, “Choliyan De Kabab”, Recipes of Punjab, Veg Punjabi Recipes in Punjabi.

ਛੋਲਿਆ ਦੀ ਦਾਲ ਦੇ ਕਬਾਬ

ਪਦਾਰਥ

  • ਛੋਲਿਆ ਦੀ ਦਾਲ- ਅਧੀ ਕਟੋਰੀ
  • ਮਟਰ- ਗਰਮ ਪਾਣੀ ਵਿਚ ਸਿਰਫ 5-7 ਮਿੰਟ
  • ਫੁਲ ਗੋਭੀ- 4 ਚਮਚ [ਉਬਾਲ ਕੇ]
  • ਆਲੂ- 4-5 [ਉਬਾਲ ਕੇ,ਛਿਲ ਕੇ,ਮੈਸ]
  • ਨਮਕ- 3 ਚਮਚ
  • ਹਰੀ ਮਿਰਚ- 6=7
  • ਲਾਲ ਮਿਰਚ- ਅਧਾ ਚਮਚ
  • ਗਾਜਰ- 2-3 [ਉਬਾਲ ਕੇ]
  • ਧਨੀਆ- ਅਧੀ ਕਟੋਰੀ
  • ਸੁੱਕਾ ਧਨੀਆ- 3 ਚਮਚ [ਸਾਬਤ]
  • ਗਰਮ ਮਸਾਲਾ- 2 ਚਮਚ
  • ਬ੍ਰੈਡ- 4-5 [ਸਲਾਇਸ]
  • ਤੇਲ- ਤਲਣ ਲਈ

ਵਿਧੀ

  • ਕਬਾਬ ਬਣਾਣ ਤੋ 10-15 ਮਿੰਟ ਪਹਿਲਾ ਗਰਮ ਪਾਣੀ ਵਿਚ ਭਿਗੋ [ਸੇ]ਦਿਉ।
  • ਪਾਣੀ ਚੰਗੀ ਤਰਾ ਨਿਕਾਲ ਕੇ ਥੋੜੇ ਤੇਲ ਜਾ ਘਿਉ ਵਿਚ ਭੁਂੰਨ ਲੋ।3-4 ਮਿੰਟ ਹੀ ਬਸ ।ਅਲਗ ਰਖ ਲੋ।
  • ਇਕ ਡੋਗੇ ਵਿਚ ਉਬਲੇ ਆਲੂ,ਉਬਲੀ ਗਾਜਰ,ਫੁਲ ਗੋਭੀ ਉਬਲੀ,ਮਟਰ ਗਰਮ ਪਾਣੀ ਵਾਲੇ,ਬ੍ਰੈਡ ਦੇ ਸਲਾਈਸ ਹਥ ਨਾਲ ਤੋੜ ਕੇ,ਬਾਕੀ ਮਸਾਲੇ ਪਾਵੋ।
  • ਭੁੰਨੀ ਦਾਲ ,ਹਰਾ ਧਨੀਆ ਪਾ ਕੇ ਚੰਗੀ ਤਰਾ ਮਿਕਸ ਕਰ ਲੋ।
  • ਇਕ ਪੈਨ ਵਿਚ ਤੇਲ ਪਾ ਕੇ ਚੰਗੀ ਤਰਾ ਮਿਕਸ ਕਰੋ।
  • ਇਸ ਮਿਸਰਣ ਦੀ ਸੇਪ ਕੋਈ ਵੀ ਦੇ ਸਕਦੇ ਹੋ ਗੋਲ,ਟਿਕੀ ਵਾਗ,ਸਲਿੰਡਰ ਵਾਗ ਕੁਝ ਵੀ।
  • ਫਿਰ ਸਭ ਨੂੰ ਤਲ ਲੋ।
  • ਪਲੇਟ ਵਿਚ ਨਿਕਾਲੋ ਤੇ ਆਪਣੀ ਮਰਝੀ ਦੀ ਸੋਸ ਨਾਲ ਪਰੋਸ ਸਕਦੇ ਹੋ।
  • ਇਹ ਗਰਮ ਗਰਮ ਸੁਆਦ ਲਗਦੇ ਹਂਨ।

Leave a Reply