Best Punjabi Recipes “ਪਨੀਰ ਦੇ ਭਟੂਰੇ”, “Paneer Ke Bhature”, Recipes of Punjab, Veg Punjabi Recipes in Punjabi.

ਪਨੀਰ ਦੇ ਭਟੂਰੇ

ਪਦਾਰਥ

  • ਮੈਦਾ ਛਾਣਿਆ ਹੋਇਆ- ਦੋ ਕੱਪ
  • ਸੂਜੀ- ਡੇਢ ਕੱਪ
  • ਲੂਣ- ਡੇਢ ਚਮਚ
  • ਸੋਡਾ- ਡੇਢ ਚਮਚ
  • ਖੱਟਾ ਦਹੀਂ- ਡੇਢ ਕੱਪ।

       ਭਰਨ ਦਾ ਮਸਲਾ:-

  • ਪਨੀਰ- ਸੌ ਗ੍ਰਾਮ
  • ਅਜਵਾਇਨ- ਡੇਢ ਚਮਚ
  • ਹਰੀ ਮਿਰਚ- ਦੋ ਤਿੰਨ
  • ਗਰਮ ਮਸਾਲਾ ½ ਚਮਚ
  • ਲੂਣ- ¼ ਚਮਚ
  • ਲਾਲ ਮਿਰਚ ਥੋੜ੍ਹੀ ਜਿਹੀ
  • ਹਰਾ ਧਨੀਆ- ਲੋੜ ਅਨੁਸਾਰ

ਵਿਧੀ

  • ਸਾਰੇ ਸਾਮਾਨ ਨੂੰ ਆਪਸ ਵਿਚ ਮਿਲਾ ਕੇ ਉਸ ਨੂੰ ਰਾਤ ਭਰ ਰੱਖੋ।
  • ਜੇ ਸਰਦੀਆਂ ਹੋਣ ਤਾਂ ਧੁੱਪ ਵਿਚ ਰੱਖੋ। ਖਮੀਰ ੳਠਣ ਤੇ ਆਟਾ ਗੁੰਨ ਲਵੋ।
  • ਖਮੀਰ ਵਿਚ ਮੈਦਾ ਇੰਨਾ ਕੇ ਪਾਉ ਕਿ ਹੱਥਾ ਨਾਲ ਨਾਲ ਚਿਪਕੇ। ਹੁਣ ਤੇਲ ਲਗਾ ਕੇ ਦਸ ਮਿੰਟ ਰੱਖੋ।
  • ਹੁਣ ਸਾਰਾ ਸਾਮਾਨ ਮਿਲਾ ਕੇ ਮੈਦੇ ਦੇ ਪੇੜੇ ਬਣਾ ਕੇ ਭਰੋ। ਥੋੜ੍ਹਾ ਸੁੱਕਾ ਮੈਦਾ ਲਗਾ ਕੇ ਵੇਲ ਲਵੋ।
  • ਤਲਣ ਤੋਂ ਪਹਿਲਾਂ ਦੇਖੋ ਕਿ ਘਿਉ ਖੂਬ ਗਰਮ ਹੋਵੇ।
  • ਉਸ ਵਿਚ ਫੁੱਲੇ ਹੋਏ ਅਤੇ ਸੁਨਹਿਰੀ ਰੰਗ ਦੇ ਭਟੂਰੇ ਤਲੋ। ਇਨ੍ਹਾਂ ਨੂੰ ਸਵਾਦੀ ਛੋਲਿਆ ਨਾਲ ਪਰੋਸੋ।

Leave a Reply