ਪਾਪੜੀ ਚਾਟ
ਪਦਾਰਥ
- ਪਾਪੜੀਆ- 10-12
- ਆਲੂ- 1 [ਉਬਲਿਆ ਆਲੂ]
- ਕਾਲੇ ਛੋਲੇ- -2 ਚਮਚ [ਉਬਲੇ ਹੋਏ]
- ਦਹੀ- 1 ਕਟੋਰੀ [ਗਾੜਾ ਦਹੀ ਪਰ ਚਮਚ ਨਾਲ ਚੰਗੀ ਤਰਾ ਹਿਲਾ ਕੇ]
- ਮਿਠੀ ਚਟਨੀ- 2 ਚਮਚ
- ਹਰੀ ਚਟਨੀ- 1 ਚਮਚ
- ਇਮਲੀ- ਅਧਾ ਚਮਚ
- ਅਮਚੂਰ- ਚੁਟਕੀ
- ਚਾਟ ਮਸਾਲਾ- ਚੁਟਕੀ
- ਸੇਵ- ਅਧਾ ਚਮਚ
- ਨਮਕ- 2 ਚੁਟਕੀਆ
ਵਿਧੀ
- ਇਕ ਪਲੇਟ ਵਿਚ ਪਾਪੜੀਆ ਗੋਲ ਚਕਰ ਵਿਚ ਰਖੋ।
- ਇਸ ਦੇ ਉਪਰ ਉਬਲਿਆ ਤੇ ਮੈਸ ਕਰ ਕੇ ਆਲੂ ਪਾਵੋ।
- ਕਾਲੇ ਛੋਲੇ [ਚਨੇ] ਉਬਲੇ ਹੋਏ ਪਾਵੋ।
- ਨਮਕ,,ਮਿਠੀ ਚਟਨੀ,ਹਰੀ ਚਟਨੀ,ਇਮਲੀ, ਚਾਟ ਮਸਾਲਾ,ਅਮਚੂਰ,ਪਾਵੋ।
- ਦਹੀ ਪਾਵੋ।ਸਭ ਪਾਪੜੀਆ ਤੇ ਚੰਗੀ ਤਰਾ ਸਭ ਕੁਝ ਪਾਣਾ।
- ਸੇਵ ਪਾ ਲੋ ।
- ਆਪਣੀ ਮਰਝੀ ਨਾਲ ਸਜਾ ਸਕਦੇ ਹੋ।