ਪਾਸਤਾ ਕੁਰਕੁਰੇ
ਪਦਾਰਥ
- ਅੋਲਿਵ ਅੋਏਲ- ੨ ਚਮਚ
- ਚਿਲੀ ਸੋਸ- ਗਰੀਨ
- ਲਸਣ- ੭ ਦਾਣੇ
- ਛੋਟੇ ਪਿਆਜ- ੧੦-੧੨ [ਬੇਬੀ ਅਨੀਅਨ]
- ਮਕੀ ਦੇ ਦਾਣੇ- ਅਧੀ ਕਟੋਰੀ [ਉਬਲੇ]
- ਗਾਜਰ- ੪-੫ ਚਮਚ[ਉਬਲੀ ਕਟ ਕੇ]
- ਫਰੈਚਬੀਨਸ- ਅਧੀ ਕਟੋਰੀ [ਅਧੀ ਸੇਕ ਕੇ]
- ਟਮਾਟਰ ਦਾ ਗੁਦਾ- ਅਧੀ ਕਟੋਰੀ
- 2 ਫੁਲ ਗੋਭੀ- ਅਧੀ ਕਟੋਰੀ [ਉਬਲੀ]
- ਪਾਸਤਾ- ੨ ਕਟੋਰੀ [ਅਧਾ ਕਚਾ ਉਬਾਲ ਕੇ]
- ਨਮਕ- ੧ ਚਮਚ
- ਕਾਲੀ ਮਿਰਚ- ੧ ਚਮਚ
- ਕਰੀਮ- ੨ ਚਮਚ
- ਚੀਜ- ਮੋਜਰੀਲਾ [ਕਦੂਕਸ]
ਵਿਧੀ
- ਨੋਨ ਸਟਿਕ ਪਤੀਲੇ ਵਿਚ ਅੋਲਿਵ ਅੋਏਲ ਪਾਵੋ। [ਕਿਸੀ ਵੀ ਕੜਾਹੀ ਵਿਚ ਪਤ ਸਕਦੇ ਹੋ]
- ਲਸਣ ਨੂੰ ਕਟ ਕੇ ਪਾਵੋ।
- ਛੋਟੇ ਪਿਆਜ ਪਾਵੋ ਤੇ ਭੁਂੰਨੋ।
- ਗਰੀਨ ਚਿਲੀ ਸੋਸ ਪਾਚੋ।
- ਮਕੀ ਦੇ ਦਾਣੇ,ਗਾਜਰ ਦੇ ਟੁਕੜੇ,ਫਰੈਚਬੀਨਸ,ਟਮਾਟਰ ਦਾ ਗੁਦਾ,ਫੁਲ ਗੋਭੀ,ਪਾਸਤਾਪਾ ਕੇ ਚੰਗੀ ਤਰਾ ਹਿਲਾਵੋ।
- ਫਿਰ ਇਸ ਵਿਚ ਨਮਕ,ਕਾਲੀ ਮਿਰਚ ਪਾਉਡਰ,ਕੜੀ ਪਤਾ,ਕਰੀਮ ਪਾਵੋ,੨ ਮਿੰਟ ਪਕਾਵੋ।
- ਗੈਸ ਬੰਦ ,ਉਪਰੋ ਚੀਜ ਕਦੂਕਸ ਕਰ ਕੇ ਪਾਵੋ।