ਪਾਸਤਾ
ਪਦਾਰਥ
- 3 ਕੱਪ-ਮੈਕਰੋਨੀ
- 6 ਟੁਕੜੇ- ਚਿਕਨ ਸੋਸਜ਼
- 10-15- ਕੇਲੇ ਦੇ ਪੱਤੇ
- 1 ਵੱਡਾ ਚਮਚ- ਆਲਿਵ ਓਇਲ
- 1 ਚਮਚ- ਲਸਣ ਬਰੀਕ ਕੱਟਿਆ
- 2- ਪਿਆਜ਼ ਕੱਟੇ ਹੋਏ
- 10-12 ਟਮਾਟਰ
- 1/4 ਚਮਚ- ਲਾਲ ਮਿਰਚ
- ਸੁਆਦ ਅਨੁਸਾਰ-ਲੂਣ
- ਇਕ ਵੱਡਾ ਚਮਚ- ਚੀਜ਼
ਵਿਧੀ
- ਇਕ ਨਾਨ ਸਟਿਕ ਪੈਨ ‘ਚ ਆਲਿਵ ਓਇਲ ਗਰਮ ਕਰੋ।
- ਹੁਣ ਇਸ ‘ਚ ਲਸਣ ਪਿਆਜ਼ ਪਾ ਕੇ ਮਿਲਾਓ।
- ਹੁਣ ਇਸ ‘ਚ ਟੋਮੈਟੋ ਸੋਸ ਅਤੇ ਚਿਕਨ ਸੋਸੇਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਸੁਨਹਿਰਾ ਹੋਣ ਤਕ ਭੁੰਨੋਂ।
- ਚਿੱਲੀ ਫਲੈਕਸ, ਕੇਲੇ ਦੇ ਪੱਤੇ, ਲੂਣ ਅਤੇ ਪਾਸਤਾ ਮਿਲਾਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਓ।
- ਇਸ ਤਰ੍ਹਾਂ ਮੱਖਣ ਪਾ ਕੇ ਚੰਗੀ ਤਰ੍ਹਾਂ ਮਿਲਾਓ
- ਕਿਸੇ ਟਰੇਅ ‘ਚ ਪਾ ਕੇ ਚੀਜ਼ ਪਾ ਕੇ ਗਰਮ-ਗਰਮ ਪਰੋਸੋ।