ਪੋਸਟਿਕ ਬਰੇਕਫਾਸਟ ਰੋਲਸ
ਪਦਾਰਥ
- ਪਤਲੀਆ ਰੋਟੀਆ- 3-4 [ਤਿੰਨ-ਚਾਰ]
- ਅੋਲਿਵ ਅੋਇਲ -2 ਚਮਚ [ਦੋ]
- ਪਿਆਜ- ਦੋ ਗੋਲ ਕਟ ਕੇ
- ਟਮਾਟਰ ਪਿਉਰੀ- ਚਾਰ ਚਮਚ
- ਲੂਣ[ਨਮਕ] -ਇਕ ਚਮਚ
- ਕਾਲੀ ਮਿਰਚ- ਅਧਾ ਚਮਚ [ਪੀਸੀ ਹੋਈ]
- ਮਿਰਚ ਵਾਲੀ ਸੋਸ- ਇਕ ਚਮਚ
- ਪਨੀਰ ਜਾ ਟੋਫੁ -ਚਾਰ-ਪੰਜ ਚਮਚ ਹਥ ਨਾਲ ਬਾਰੀਕ ਕਰ ਕੇ
- ਸਿਮਲਾ ਮਿਰਚ- ਦੋ ਬੀਨਾ ਬੀਜ ਤੋ ਬਾਰੀਕ ਕਟ ਕੇ
- ਹਰਾ ਧਨੀਆ- ਦੋ ਚਮਚ ਬਾਰੀਕ ਕਟ ਕੇ
- ਕਦੂਕਸ ਚੀਜ -ਦੋ ਚਮਚ
- ਗਾਜਰ-ਦੋ ਚਮਚ ਬਾਰੀਕ ਕਟ ਕੇ[ਆਪਣੀ ਮਰਝੀ ਨਾਲ ਪਾ ਸਕਦੇ ਹੋ]
- ਬੀਨਸ-ਦੋ ਚਮਚ ਬਾਰੀਕ ਕਟ ਕੇ [ਆਪਣੀ ਮਰਝੀ ਨਾਲ ਪਾ ਸਕਦੇ ਹੋ}
ਵਿਧੀ
- ਇਕ ਪੈਨ ਵਿਚ ਅੋਲਿਵ ਅੋਇਲ ਪਾਵੋ।
- ਇਸ ਵਿਚਬਾਰੀਕ ਕਟਿਆ ਪਿਆਜ ਪਾਵੋ ਤੇ ਗੁਲਾਬੀ ਹੋਣ ਤਕ ਪਕਾਵੋ।
- ਨਮਕ,ਟਮਾਟਰ ਪਿਉਰੀ,ਕਾਲੀ ਮਿਰਚ,ਮਿਰਚ ਵਾਲੀ ਸੋਸ,ਪਾ ਕੇ ਚੰਗੀ ਤਰਾ ਮਿਲਾ ਲੋ।
- ਪਨੀਰ ਜਾ ਟੋਫੂ ਪਾਵੋ ਜੋ ਹਥ ਨਾਲ ਬਾਰੀਕ ਕੀਤਾ ਸੀ।ਦੋ -ਤਿੰਨ ਮਿੰਟ ਪਕਾਵੋ।
- ਸਿਮਲਾ ਮਿਰਚ,.ਗਾਜਰ,ਬੀਨਸ ਪਾ ਕੇ ਦੋ -ਤਿੰਨ ਮਿੰਟ ਪਕਾ ਲੋ।
- ਪਤਲੀਆ ਰੋਟੀਆ ਲੋ ਤੇ ਉਹਨਾ ਨੂੰ ਗਰਮ ਕਰ ਲੋ ਪਰ ਘਿਉ ਨਾ ਲਗਾਣਾ।
- ਇਸ ਵਿਚ ਉਪਰ ਬਣਿਆ ਮਸਾਲਾ ਪਾਵੋ।
- ਹਰਾ ਧਨੀਆ ਤੇ ਕਦੂਕਸ ਚੀਜ ਸਾਰੇ ਤੇ ਪਾਵੋ ਤੇ ਗੋਲ ਕਰ ਲੋ ਪਰ ਸਖਤ ਨਹੀ।
- ਖਾਣ ਲਗਿਆ ਦੇਣ ਤੋ ਪਹਿਲਾ ਪਲੇਟ ਵਿਚ ਸੋਸ ਰਖੋ ਤੇਇਹ ਰੋਟੀਆ ਰਖੋ ਇਸ ਦੇ ਉਪਰ ਗੋਲ ਕਟਿਆ ਪਿਆਜ ਰਖ ਕੇ ਸਜਾ ਲੋ।
- ਤੁਸੀ ਆਪਣੀ ਮਰਝੀ ਨਾਲ ਵੀ ਸਜਾ ਸਕਦੇ ਹੋ।