ਮਠਰੀ
ਪਦਾਰਥ
- ਮੈਦਾ-4 ਕਟੋਰੀ ਛਾਣ ਕੇ
- ਆਟਾ-1ਕਟੋਰੀ
- ਮੋਇਨ ਦੇ ਲਈ ਤੇਲ-1ਕਟੋਰੀ
- ਕਲੋਜੀ-1ਚਮਚ
- ਨਮਕ-1/2 ਚਮਚ
- ਤੱਲਣ ਲਈ ਤੇਲ
ਵਿਧੀ
- ਮੈਦਾ,ਆਟਾ,ਨਮਕ,ਕਲੋਜੀ ਤੇ ਮੋਇਨਵਾਲਾ ਤੇਲ ਚੰਗੀ ਤਰਾ ਮਿਲਾ ਲੋ।
- ਮੋਅਨ ਅੈਨਾ ਹੋਣਾ ਚਾਹੀਦਾ ਹੈ ਕੀ ਸਾਰੀ ਸਮਗਰੀ ਚਿਪਕਨ ਲਗ ਜਾਏ।
- ਪਾਣੀ ਗਰਮ ਕਰ ਲੋ।
- ਇਸ ਗੁੰਨਗੁੰਨੇ ਪਾਣੀ ਨਾਲ ਸਖਤ ਆਟਾ ਗੁੰਨੋ।
- ਮੈਦਾ ਸਖਤ ਗੁੰਨਣਾ,ਪੂਰੀ ਵਾਂਗ।
- ਪੇੜੇ ਬਣਾ ਲੋ,ਬਹੁੱਤ ਛੋਟੇ ਛੋਟੇ।
- ਮਨ ਚਾਹੇ ਆਕਾਰ ਦਾ ਆਕਾਰ ਦੋ ਮਧਿਅਮ ਅਗ ਤੇ ਤਲ ਲੋ।