Best Punjabi Recipes “ਮਿੱਠਾ ਭਟੂਰਾ”, “Meetha Bhatura”, Recipes of Punjab, Veg Punjabi Recipes in Punjabi.

ਮਿੱਠਾ ਭਟੂਰਾ

ਪਦਾਰਥ

  • ਮੈਦਾ-125 ਗ੍ਰਾਮ
  • ਕਣਕ ਦਾ ਆਟਾ-125 ਗ੍ਰਾਮ
  • ਖੰਡ-ਸੌ ਗ੍ਰਾਮ
  • ਸੌਂਫ- ਥੋੜ੍ਹੀ ਜਿਹੀ
  • ਦੁੱਧ-150 ਗ੍ਰਾਮ
  • ਵੱਡੀ ਇਲਾਇਚੀ-ਦੋ
  • ਘਿਉ-ਲੋੜ ਅਨੁਸਾਰ

ਵਿਧੀ

  • ਆਟੇ ਅਤੇ ਮੈਦੇ ਨੰ ਛਾਣ ਕੇ ਰੱਖ ਲਉ। ਇਸ ਵਿਚ ਸੌਂਫ, ਇਲਾਇਚੀ ਅਤੇ ਚੁਟਕੀ ਭਰ ਲੂਣ ਮਿਲਾ ਦਿਉ।
  • ਦੁੱਧ ਵਿਚ ਖੰਡ ਘੋਲ ਕੇ ਆਟੇ ਦੇ ਮਿਸ਼ਰਣ ਨੂੰ ਸਖਤ ਗੁੰਨ ਲਉ।
  • ਹੁਣ ਇਸ ਨੂੰ ਢੱਕ ਕੇ ਘੰਟੇ ਦੇ ਲਈ ਰਹਿਣ ਦਿਉ।
  • ਦੋ ਘੰਟੇ ਬਆਦ ਇਸ ਦੀਆਂ ਛੋਟੀਆਂ ਛੋਟੀਆਂ ਲੋਈਆਂ ਬਣਾ ਕੇ ਵੇਲ ਲਉ।
  • ਹੁਣ ਕੜਾਹੀ ਵਿਚ ਘਿਉ ਗਰਮ ਕਰਕੇ ਇਨ੍ਹਾਂ ਨੂੰ ਸੇਕ ਲਉ।

Leave a Reply