Best Punjabi Recipes “ਮੂਲੀ ਦਾ ਆਚਾਰ”, “Radish Pickle”, Recipes of Punjab, Punjabi Pickle Recipes in Punjabi.

ਮੂਲੀ ਦਾ ਆਚਾਰ

ਪਦਾਰਥ

  • ਮੂਲੀਆ- 3-4
  • ਮੇਥੀ ਦਾਨਾ- 2 ਚਮਚ
  • ਜਵੈਣ- 1 ਚਮਚ
  • ਹਿੰਗ- 2 ਚੁਟਕੀ
  • ਹਲਦੀ- ਅਧਾ ਚਮਚ
  • ਨਮਕ- 1 ਚਮਚ
  • ਸਿਰਕਾ- 3 ਚਮਚ

ਵਿਧੀ

  • ਮੂਲੀ ਧੌ ਲੋ,ਸੁਕਾ ਲੋ,ਫਿਰ ਛਿਲ ਲੋ।
  • ਆਪਣੀ ਪਸੰਦ ਨਾਲ ਲੰਬਾ ਕਟ ਸਕਦੇ ਹੌ।
  • ਇਕ ਕੜਾਹੀ ਵਿਚ ਮੇਥੀ ਦਾਨਾ ਪਾਵੋ,ਜਵੈਣ ਪਾ ਕੇ ਭੁੰਂ ਲੋ।
  • ਇਕ ਕਟੋਰੀ ਵਿਚ ਨਿਕਾਲੋ ਤੇ ਦਰਦਰਾ ਪੀਸ ਲੋ।
  • ਕੜਾਹੀ ਵਿਚ ਤੇਲ ਪਾ ਕੇਮੂਲੀ ਪਾਵੋ,ਚੰਗੀ ਤਰਾ ਮਿਕਸ ਕਰੋ।
  • ਗੈਸ ਬੰਦ ਕਰ ਲੋ।
  • ਹਿੰਗ,ਹਲਦੀ,ਨਮਕ, ਤੇ ਦਰਦਰਾ ਕੁਟਿਆ ਮਸਾਲਾ ਪਾਵੋ ਤੇ ਮਿਕਸ ਕਰੋ।
  • ਥੌੜਾ ਠੰਡਾ ਹੋਣ ਤੇ ਇਸ ਵਿਚ ਸਿਰਕਾ ਪਾਵੋ।
  • ਜਾਰ [ਮਰਤਬਾਨ] ਵਿਚ ਪਾ ਲੋ।ਜਾਰ ਨੂੰ 3-4 ਦਿਨ ਧੁੱਪ ਵਿਚ ਰਖੌ,ਢਕ ਲੈਣਾ।
  • ਮਹੀਨਾ ਇਹ ਆਚਾਰ ਖਰਾਬ ਨਹੀ ਹੁੰਦਾ।

Leave a Reply