Best Punjabi Recipes “ਮੇਥੀ  ਪੁਲਾਵ”, “Methi Pulao”, Recipes of Punjab, Veg Punjabi Recipes in Punjabi.

ਮੇਥੀ  ਪੁਲਾਵ

ਪਦਾਰਥ

  • ਅੱਧਾ ਕੱਪ ਹਰੇ ਮਟਰ (ਉਬਲੇ)
  • 2 ਕੱਪ ਕੱਟੀ ਹੋਈ ਮੇਥੀ
  • 2 ਚੱਮਚ ਤੇਲ
  • 2 ਕੱਪ ਬ੍ਰਾਊਨ ਰਾਈਸ (ਭਿਓਂ ਕੇ ਰੱਖੇ ਹੋਏ)
  • 1 ਕੱਪ ਬਾਰੀਕ ਕੱਟਿਆ ਪਿਆਜ
  • ਡੇਢ ਚੱਮਚ ਅਦਰਕ
  • ਲਸਣ ਅਤੇ ਮਿਰਚ ਦਾ ਪੇਸਟ
  • ਨਮਕ ਸਵਾਦ ਅਨੁਸਾਰ।

ਵਿਧੀ

  • ਇਕ ਚੌੜੇ ਮੂੰਹ ਵਾਲੇ ਨਾਨ ਸਟਿਕ ਪੈਨ ‘ਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਇਸ ‘ਚ ਕੱਟੇ ਪਿਆਜ ਨੂੰ ਮੱਧਮ ਸੇਕ ‘ਤੇ 2 ਮਿੰਟ ਤੱਕ ਉਬਾਲੋ।
  • ਫਿਰ ਇਸ ‘ਚ ਅਦਰਕ-ਮਿਰਚ ਦਾ ਪੇਸਟ ਪਾ ਕੇ ਹਿਲਾਓ।
  • ਫਿਰ ਉਬਲੇ ਮਟਰ ਦੇ ਦਾਣੇ ਪਾ ਕੇ ਮੱਧਮ ਸੇਕ ‘ਤੇ 1 ਮਿੰਟ ਤੱਕ ਪਕਾਓ।
  • ਉਸ ਪਿੱਛੋਂ ਇਸ ‘ਚ ਥੋੜ੍ਹੀ ਜਿਹੀ ਬਾਰੀਕ ਕੱਟੀ ਮੇਥੀ ਅਤੇ 2 ਚੱਮਚ ਪਾਣੀ ਪਾ ਕੇ ਮੱਧਮ ਸੇਕ ‘ਤੇ 2 ਮਿੰਟ ਤੱਕ ਪਕਾਓ।
  • ਅਖੀਰ ‘ਚ ਬ੍ਰਾਊਨ ਰਾਈਸ ਅਤੇ ਨਮਕ ਮਿਲਾਓ ਕੇ 1 ਮਿੰਟ ਤੱਕ ਭੁੰਨੋ।
  • ਤੁਹਾਡਾ ਪੁਲਾਵ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ।

Leave a Reply