ਲਸਣ ਦਾ ਆਚਾਰ
ਪਦਾਰਥ
- ਲਸਣ- 5੦੦ ਗ੍ਰਾਮ
- ਨਿੰਬੂ- 5੦੦ ਗ੍ਰਾਮ
- ਨਮਕ- 25 ਗ੍ਰਾਮ
ਵਿਧੀ
- ਲਸਣ ਨੂੰ ਛਿਲ ਲੋ।
- ਖੁਲੇ ਮੂੰਹ ਵਾਲੀ ਬੋਤਲ ਵਿਚ ਨਿੰਬੂ ਦਾ ਰਸ ਪਾਵੋ।
- ਨਿੰਬੂ ਦੀ ਥਾ ਸਿਰਕਾ ਵੀ ਵਰਤ ਸਕਦੇ ਹੋ,ਦੋਨੋ ਨਹੀ।
- ਇਸ ਵਿਚ ਨਮਕ ਪਾਵੋ।
- ਛਿਲਿਆ ਲਸਣ ਪਾਵੋ।
- ਚੰਗੀ ਤਰਾ ਹਿਲਾ ਲੋ।
- ਬੋਤਲ ਬੰਦ ਕਰ ਲੋ।
- ਇਹ ਆਚਾਰ 4-5 ਦਿਨ ਵਿਚ ਬਣ ਜਾਦਾ ਹੈ।
- ਇਹ ਆਚਾਰ ਸਿਹਤ ਲਈ ਬਹੁੱਤ ਚੰਗਾ ਹੈ।