ਵੈਜੀਟੇਬਲ ਮਨਚੂਰੀਅਨ
ਪਦਾਰਥ
- ਪੱਤਾ ਗੋਭੀ ਬਾਰੀਕ ਕੱਟੀ ਹੋਈ : 100 ਗ੍ਰਾਮ
- ਬਾਰੀਕ ਕੱਟੀਆਂ ਗਾਜਰਾਂ : 75 ਗ੍ਰਾਮ
- ਕਾਟੇਜ਼ ਚੀਜ਼
- ਕਾਰਨ ਫਲੋਰ : 10 ਗ੍ਰਾਮ
- ਮੈਦਾ : 10 ਗ੍ਰਾਮ
- ਬੇਕਿੰਗ ਪਾਊਡਰ : ਅੱਧਾ ਚਮਚ
- ਅਜੀਨੋਮੋਟੀ (ਜੇਕਰ ਪਾਉਣੀ ਚਾਹੋ) : ਅੱਧਾ ਛੋਟਾ ਚਮਚ
- ਵੈਜੀਟੇਬਲ ਆਇਲ : ਅੱਧਾ ਲੀਟਰ
- ਨਮਕ : ਸੁਆਦ ਅਨੁਸਾਰ
ਵਿਧੀ
- ਕੱਟੀਆਂ ਸਬਜੀਆਂ ਵਿਚ ਮਸਲਿਆਂ ਹੋਇਆ ਕਾਟੇਜ਼ ਚੀਜ਼ ਕਾਰਨਫਲੋਰ, ਮੈਦਾ, ਬੇਕਿੰਗ ਪਾਊਡਰ, ਨਮਕ ਤੇ ਅਜੀਨੋਮੋਟੀ ਮਿਲਾਓ।
- ਇਸ ਮਿਸ਼ਰਨ ਦੇ ਛੋਟੇ-ਛੋਟੇ ਗੋਲੇ ਜਾਂ ਪੇੜੇ ਬਣਾ ਲਓ।
- ਤੇਲ ਗਰਮ ਹੋਣ ‘ਤੇ ਇਨ੍ਹਾਂ ਨੂੰ ਸੁਨਹਿਰਾ ਹੋਣ ਤੱਕ ਤਲੋ। ਤੁਹਾਡੀ ਰੈਸਪੀ ਤਿਆਰ ਹੈ।