ਵੈਜ ਬਰਗਰ
ਪਦਾਰਥ
- ਬਨਸ [ਬਰਗਰ ਕਚੇ]
- ਪਤਾ ਗੋਭੀ
- ਪਨੀਰ
- ਟਮਾਟਰ
- ਖੀਰਾ
- ਉਬਲੇ ਮਟਰ
- ਉਬਲੇ ਆਲੂ
- ਉਬਲੇ ਰਾਜਮਾ
- ਉਬਲੇ ਕਾਲੇ ਛੋਲੇ
- ਬ੍ਰੈਡ ਕਰਮਸ [ਬ੍ਰੈਡ ਦਾ ਚੂਰਾ ]
- ਨਮਕ
- ਹਰੀ ਮਿਰਚ
- ਅਦਰਕ ਦੀ ਪੇਸਟ
- ਚਾਟ ਮਸਾਲਾ
- ਪਤਾ ਗੋਭੀ ਦੇ ਵੱਡੇ ਪਤੇ
- ਅੋਲਿਵ ਅੋਏਲ
- ਟਮਾਟਰ ਕੈਚਪ
- ਚਿਲੀ ਸੋਸ
- ਮੈਸ਼ ਪਨੀਰ
- ਡੋਗਾ
ਵਿਧੀ
- ਇਕ ਡੋਗਾ ਲੋ,ਉਸ ਵਿਚ ਉਬਲੇ ਆਲੂ,ਉਬਲੇ ਮਟਰ,ਉਬਲੇ ਕਾਲੇ ਛੌਲੇ,ਉਬਲੇ ਰਾਜਮਾ,ਨਮਕ,ਅਦਰਕ ਦੀ ਪੇਸਟ,ਗਰਾਇੰਡ ਹਰੀ ਮਿਰਚ,ਅਧੇ ਬ੍ਰੈਡ ਕਰਮਸ,ਮਿਕਸ ਕਰੋ।
- ਇਸ ਨੂੰ ਥੌੜਾ ਚਕ ਕੇ ਗੋਲ ਕਰੋ ,ਫਿਰ ਇਸ ਨੂੰ ਥੌੜਾ ਦਬਾ ਦੋ ਚੋੜਾ ਹੋ ਜਾਏਗਾ।
- ਫਰਾਈ ਪੈਨ ਜਾ ਤਵੇ ਤੇ ਅੋਲਿਵ ਅੋਏਲ ਪਾਵੋ,ਫਿਰ ਇਹ ਬਣੀਆ ਟਿਕੀਆ ਰਖੋ।,ਥੌੜੀ-ਥੌੜੀ ਬਰਾਉਣ ਕਰੋ ।
- ਬਨਸ [ਬਰਗਰ ] ਨੂੰ ਵਿਚਕਾਰ ਤੋ ਕਟੋ ਤੇ ਜਿਥੈ ਟਿਕੀ ਬਣਾਈ ਸੀ ,ਇਹਨਾ ਨੂੰ ਸੇਕ ਲੋ ,ਦੋਨੋ ਪਾਸੇ ਤੋ।
- ਪਲੇਟ ਵਿਚ ਇਕ ਪੀਸ ਰਖੋ,ਉਸ ਉਪਰ ਟਮੈਟੋ ਕੈਚਪ ਲਗਾ ਦੋ,ਉਸ ਉਪਰ ਬਣੀ ਟਿਕੀ ਰਖੋ,ਇਸ ਦੇ ਉਪਰ ਪਤਾ ਗੋਭੀ ਦਾ ਇਕ ਵੱਡਾ ਪਤਾ ਰਖੋ,ਉਸ ਉਪਰ ਕਟੇ ਗੋਲ ਖੀਰਾ ਦੇ ਪੀਸ ਰਖੋ,ਉਪਰ ਚਾਟ ਮਸਾਲਾ ਪਾਵੋ,ਫਿਰ ਪਨੀਰ ਨੂੰ ਬਰਗਰ ਤੇ ਰਖੋ,ਚਾਟ ਮਸਾਲਾ ਲਗਾ ਦੋ,ਇਸ ਦੇ ਉਪਰਕਟੇ ਟਮਾਟਰ ਗੇਲ ਗੇਲ ਰਖੌ,ਫਿਰ ਚਾਟ ਮਸਾਲਾਇਸ ਦੇ ਉਪਰ ਦੁਸਰਾ ਬਰਗਰ ਦਾ ਪੀਸ ਰਖੋ,ਪਰ ਉਸ ਤੋ ਪਹਿਲਾ ਉਸ ਤੇ ਚਿਲੀ ਸੋਸ ਲਗਾ ਦੋ,ਉਸ ਨੂੰ ਰਖ ਦੋ, ਆਪ ਦਾ ਬਰਗਰ ਤਿਆਰ ।