Best Punjabi Recipes “ਸਿਮਲਾ ਮਿਰਚ ਦਾ ਆਚਾਰ”, “Capsicum Pickle”, Recipes of Punjab, Punjabi Pickle Recipes in Punjabi.

ਸਿਮਲਾ ਮਿਰਚ ਦਾ ਆਚਾਰ

ਪਦਾਰਥ

  • ਇਹ ਆਚਾਰ 2-3 ਨਹੀਨੇ ਖਰਾਬ ਨਹੀ ਹੁੰਦਾ
  • ਸਿਮਲਾ ਮਿਰਚ- ਅਧਾ ਕਿਲੋ
  • ਨਮਕ- ੫ [ਚਮਚ]
  • ਸਰੋ ਦਾ ਤੇਲ- 2 ਕਟੋਰੀ
  • ਮਸਟਡ ਪਾਉਡਰ- 3 ਚਮਚ
  • ੫ਸੌਫ- 2 ਚਮਚ
  • ਗਰਮ ਮਸਾਲਾ- 1 ਚਮਚ
  • ਲਾਲ ਮਿਰਚ- 1 ਚਮਚ
  • ਦੇਗੀ ਲਾਲ ਮਿਰਚ- 1 ਚਮਚ
  • ਹਲਦੀ- 2 ਚਮਚ
  • ਹਿੰਗ- 2 ਚੁਟਕੀ

ਵਿਧੀ

  • ਜਿਸ ਦਿਨ ਆਚਾਰ ਬਣਾਣਾ ਹੈ ਉਸ ਤੋ ਪਹਿਲੀ ਰਾਤ ਸ਼ਿਮਲਾ ਮਿਰਚ ਧੋਕੇ ਸਾਫ ਕਰ ਕੇ ਲੰਬਾ ਲੰਬਾ ਕਟ ਲੋ,ਬੀਜ ਨਿਕਾਲ ਲੈਣਾ।
  • ਇਕ ਡੋਗੇ ਵਿਚ ਸਿਮਲਾ ਮਿਰਚ ਕਟ ਕੇ ਉਸ ਉਪਰ ਨਮਕ ਪਾ ਦਿਉ ਤੇ ਚੰਗੀ ਤਰਾ ਹਿਲਾ ਲੋ। ਢਕ ਦਿਉ।
  • ਅਗਲੀ ਸਵੇਰ ਸਾਰਾ ਪਾਣੀ ਛਾਣ ਕੇ ਨਿਕਾਲ ਦਿਉ।
  • ਅਲਗ ਡੋਗੇ ਵਿਚ ਪਾਵੋ ਸਾਰੇ ਉਪਰ ਲਿਖੈ ਮਸਾਲੇ ਪਾਵੋ।
  • ਇਕ ਕੜਾਹੀ ਵਿਚ ਤੇਲ ਪਾ ਕੇ ਪਕਣ ਦਿਉ ਜਦੋ ਧੂੰਆ ਨਿਕਲਣ ਲਗੇ ਤੇ ਸਮੈਲ ਬਦਲ ਜਾਏ ਤਾ ਸਮਝੋ ਤੇਲ ਪਕ ਗਿਆ ਹੈ।
  • ਤੇਲ ਠੰਡਾ ਹੋ ਜਾਏ ਤਾ ਹਿੰਗ ਪਾਵੋ।
  • ਸ਼ਿਮਲਾ ਮਿਰਚ ਮਸਾਲਾ ਲਗੀ ਹੋਈ ਪਾਵੋ।
  • ਚੰਗੀ ਤਰਾ ਮਿਕਸ ਕਰੋ।

Leave a Reply