Best Punjabi Recipes “ਸੂਜੀ ਕਚੋਰੀ”, “Suji Kachori”, Recipes of Punjab, Veg Punjabi Recipes in Punjabi.

ਸੂਜੀ ਕਚੋਰੀ

ਪਦਾਰਥ

  • ਸੂਜੀ- 1 ਕਟੋਰੀ
  • ਪਾਣੀ – 2 ਕਟੋਰੀ
  • ਇਲਾਈਚੀ ਦੇ ਬੀਜ- ੩-4 [ਇਲਾਈਚੀ]
  • ਲੂਣ- 2 ਚਮਚ
  • ਹਰਾ ਧਨੀਆ- 1 ਚਮਚ [ਬਾਰੀਕ ਕਟ ਕੇ]
  • ਘਿਉ- 1 ਚਮਚ
  • ਤੇਲ- ਤਲਣ ਲਈ
  • ਹਰੀ ਮਿਰਚ- ੩-4[ਬਾਰੀਕ ਕਟ ਕੇ]
  • ਅਮਚੁਰ- ਚੁਟਕੀ

ਵਿਧੀ

  • ਇਕ ਗਰਮ ਪੈਨ ਵਿਚ ਸੂਜੀ ਪਾਵੋ।
  • ਇਸ ਵਿਚ ਪਾਣੀ,ਨਮਕ [ਲੂਣ],ਇਲਾਈਚੀ ਦੇ ਬੀਜ,ਘਿਉ ਪਾ ਕੇ 2-੩ ਮਿੰਟ ਪਕਣ ਦਿਉ।
  • ਕੜਛੀ ਫੇਰੋ ਇਸ ਵਿਚ,ਸੂਜੀ ਵਿਚ ਕੋਈ ਗਠ ਨਾ ਬਣੀ ਹੋਏ।
  • ਇਕ ਡੋਗੇ ਵਿਚ ਆਲੂ ਉਬਲੇ ਹੋਏ ਛਿਲ ਕੇ ਮਸਲ [ਮੈਸ] ਕੇ ਪਾਵੋ।
  • ਇਸ ਵਿਚ ਲੂਣ, [ਨਮਕ].ਅਮਚੂਰ,ਹਰਾ ਧਨੀਆ,ਹਰੀ ਮਿਰਚ ਪਾ ਕੇ ਮਿਲਾ ਲੋ ਚੰਗੀ ਤਰਾ।
  • ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।
  • ਸੂਜੀ ਦੋ ਜਾ ਤਿੰਨ ਚਮਚ ਚਕ ਕੇ ਹਥ ਤੇ ਰਖੋਤੇ ਉਸ ਨੂੰ ਹਥ ਨਾਲ ਹੀ ਥੌੜਾ ਚੋੜਾ ਕਰ ਲੋ ਪੂਰੀ [ਛੋਟੀ ਰੋਟੀ ਵਾਗ]
  • ਇਸ ਵਿਚ ਆਲੂ ਵਾਲਾ ਮਸਾਲਾ ਰਖੌ ਤੇ ਸੂਜੀ ਦੀ ਪੂਰੀ ਨੂੰ ਉਸ ਉਪਰ ਕਰ ਦਿਉ ਨੀਚੇ ਤੋ ਆਲੂ ਦਾ ਮਸਾਲਾ ਨਾ ਦਿਖੈ।
  • ਗੋਲਾ ਬਣਾ ਲੋ।
  • ਦੂਸਰੇ ਹਥ ਨਾਲ ਹੋਲੀ ਜਿਹਾ ਦਬਾ ਲੋ।
  • ਗਰਮ ਤੇਲ ਵਿਚ ਤਲ ਲੋ।
  • ਆਪਣੀ ਮਰਝੀ ਨਾਲ ਖਾਣ ਨੂੰ ਦਿਉ।

Leave a Reply