Best Punjabi Recipes “ਸੈਂਡਵਿਚ”, “Sandwich”, Recipes of Punjab, Veg Punjabi Recipes in Punjabi.

ਸੈਂਡਵਿਚ

ਪਦਾਰਥ

  • ਡਬਲਰੋਟੀ : 1 ਵੱਡੀ
  • ਮੱਖਣ : 50 ਗ੍ਰਾਮ
  • ਨਮਕੀਨ ਬਿਸਕੁਟ : 1 ਛੋਟਾ ਪੈਕਟ

ਵਿਧੀ

  • ਡਬਲਰੋਟੀ ਦੇ ਕਿਸਾਰੇ ਕੱਟ ਲਓ। ਸਲਾਈਜ ਤੇ ਤੇ ਮੱਖਣ ਲਗਾ ਦਿਓ।
  • ਬਿਸਕੁਟ ਦਾ ਚੂਰਾ ਕਰ ਲਓ। ਫੇਰ ਉਨ੍ਹਾਂ ਨੂੰ ਸਲਾਈਜ਼ ‘ਤੇ ਰੱਖ ਕੇ ਖਾਣ ਲਈ ਦਿਓ।
  • ਇਹ ਸਿਰਫ ਖਾਣ ਵੇਲੇ ਹੀ ਲਗਾਉ, ਨਹੀਂ ਤਾਂ ਬਿਸਕੁਟ ਨਰਮ ਹੋ ਜਾਣਗੇ ਤੇ ਜੇਕਰ ਬਿਸਕੁਟ ਨਰਮ ਹੋ ਗਏ ਤਾਂ ਇਹ ਖਾਣ ਵੇਲੇ ਸੁਆਦੀ ਨਹੀਂ ਲੱਗਣਗੇ।
  • ਇਹ ਇਕ ਵਧੀਆ ਤੇ ਮਹਿਮਾਨਨਿਵਾਜੀ ਵਾਲੀ ਡਿਸ਼ ਹੈ, ਜਿਸ ਨੂੰ ਬੜੀ ਜਲਦੀ ਤਿਆਰ ਕੀਤਾ ਜਾ ਸਕਦਾ ਹੈ।

Leave a Reply