ਹੈਲਦੀ ਚਾਟ
ਪਦਾਰਥ
- ਸਕਰਕੰਦੀ- ੩-੪
- ਕਾਲਾ ਨਮਕ- 1 ਚਮਚ
- ਪੁਦੀਨਾ- 2 ਚਮਚ [ਤੋੜ ਕੇ]
- ਨਿੰਬੂ- 2
- ਪੁਦੀਨਾ- 1 ਕਟੋਰੀ
- ਹਰਾ ਧਨੀਆ- ਅਧੀ ਕਟੋਰੀ
- ਨਮਕ- ਅਧਾ ਚਮਚ
- ਹਰੀ ਮਿਰਚ- 2
- ਪਿਆਜ- 1 [ਮੋਟਾ ਕਟ ਕੇ]
- ਪਾਣੀ- ੩ ਚਮਚ
ਵਿਧੀ
- ਸਕਰਕੰਦੀ ਉਬਾਲ ਲੋ। ਛਿਲ ਲੋ।
- ਮਿਕਸੀ ਦੇ ਜਾਰ ਵਿਚ ਪਿਆਜ,ਹਰੀ ਮਿਰਚ,ਹਰਾ ਧਨੀਆ,ਪੁਦੀਨਾ ਦੀ ਪਤੀਆ ਪਾ ਕੇ ੩-੪ ਮਿੰਟ ਮਿਕਸੀ ਚਲਾ ਕੇ ਮੈਸ ਕਰ ਲੋ।
- ਕਿਸੀ ਕਟੋਰੀ ਵਿਚ ਨਿਕਾਲ ਲੋ।
- ਨਮਕ ਮਿਕਸ ਕਰ ਲੋ।
- ਮੈਸ ਕਰਦੇ ਸਮੇ ਥੌੜਾ ਪਾਣੀ ਪਾ ਕੇ ਗਰਾਇੰਡ ਕਰ ਲੈਣਾ।
- ਕਟੋਰੀ ਵਿਚ ਸਕਰਕੰਦੀ ਮੋਟੀ ਮੋਟੀ ਕਟ ਕੇ ,ਕਾਲਾ ਨਮਕ,ਪਾਵੋ ਨਿੰਬੂ ਪਾਵੋ।
- ਵਿਚਕਾਰ ਪੁਦੀਨਾ ਦਾ ਪਤਾ ਰਖ ਕੇ ਸਜਾ ਲੋ।
- ਚਟਨੀ ਉਪਰ ਪਾ ਦਿਉ।
- ਪਰੋਸੋ।ਆਪਣੀ ਮਰਝੀ ਨਾਲ ਸਜਾ ਸਕਦੇ ਹੋ।