Best Punjabi Recipes “ਉਪਮਾ”, “Upma”, Recipes of Punjab, Veg Punjabi Recipes in Punjabi.

ਉਪਮਾ

ਪਦਾਰਥ

  • ਸੂਜੀ- 150 ਗ੍ਰਾਮ
  • ਪੁੰਗਰੀ ਸਾਬਤ ਮੂੰਗੀ- 300 ਗ੍ਰਾਮ
  • ਗਾਜਰ ਕਟ ਕੇ– 200 ਗ੍ਰਾਮ
  • ਹਰੀਆ ਮਿਰਚਾ- ੬-7 ਬਾਰੀਕ ਕਟ ਕੇ
  • ਹਰਾ ਧਨੀਆ- ਇਕ ਕਟੋਰੀ
  • ਨਾਰੀਅਲ- 250 ਗ੍ਰਾਮ [ਕਦੂਕਸ]
  • ਨਿੰਬੂ – 1 [ਰਸ]
  • ਰਾਈ- ਅਧਾ ਚਮਚ
  • ਕੜੀ ਪਤਾ- 20-25
  • ਹਿੰਗ- ਚੁਟਕੀ
  • ਨਮਕ- ਸੁਆਦ ਅਨੁਸਾਰ
  • ਚੀਨੀ- ਅਧਾ ਚਮਚ
  • ਅੋਲਿਵ ਅਾਇਲ- 300 ਮਿ.ਲਿ.

ਵਿਧੀ

  • 1ਕੜਾਹੀ ਵਿਚ ਅਧਾ ਤੇਲ ਕਾ ਕੇ ਗਰਮ ਕਰੋ।ਉਸ ਵਿਚ ਦਾਲ,ਰਾਈ,ਕੜੀ ਪਤਾ,ਤੇ ਹਿੰਗ ਪਾ ਕੇ 1-2 ਮਿੰਟ ਭੁੰਨੋ ।
  • ਤੇਜ ਅਗ ਤੇ ਕਟੀ ਗਾਜਰ,ਪਾ ਕੇ ਭੁੰਨੋ,ਸਿਰਫ ਇਕ ਮਿੰਟ,ਇਸ ਵਿਚ ਪਾਣੀ ਪਾ ਦੋ-ਤਿੰਨ ਗਿਲਾਸ ਪਾ ਦੋ।
  • ਉਬਾਲਾ ਆਣ ਦੋ,ਉਸ ਸਮੇ ਇਕ ਪੈਨ ਵਿਚਬਾਕੀ ਦਾ ਤੇਲ ਪਾ ਕੇ ਗਰਮ ਕਰੋ,ਉਸ ਵਿਚ ਸੂਜੀ ਨੁੰ ਹਲਕਾ ਜਿਹਾ ਭੁੰਨੌ।
  • ਇਹ ਸੂਜੀ ਸਬਜੀ ਵਿਚ ਪਾ ਦੋ,ਗੈਸ ਸਲੋਆ ਯਾਦ ਨਾਲ ਕਰ ਲੈਣਾ,ਲਗਾਤਾਰ ਹਿਲਾਂਦੇ ਰਹੋ।
  • ਪਾਣੀ ਸੁਕ ਜਾਵੇ ਉਸ ਸਮੇ ਤਕ ਹਿਲਾਦੇ ਰਹੋ,ਫਿਰ ਨਿੰਬੂ ਦਾ ਰਸ,ਚੀਨੀ,ਕਦੂਕਸ ਨਾਰੀਅਲ ਪਾ ਦੋ,ਚੰਗੀ ਤਰਾ ਹਿਲਾ ਲੋ, ਗਰਮ ਗਰਮ ਖਾਣ ਨੁੂੰ ਦੋ।

Leave a Reply