Best Punjabi Recipes “ਕੇਲੇ ਦੇ ਚਿਪਸ”, “Banana Chips”, Recipes of Punjab, Veg Punjabi Recipes in Punjabi.

ਕੇਲੇ ਦੇ ਚਿਪਸ

ਪਦਾਰਥ

  • ਕਚਾ ਕੇਲਾ- 1
  • ਹਲਦੀ- 1ਚਮਚ
  • ਪਾਣੀ- 2 ਗਿਲਾਸ
  • ਨਮਕ- 1 ਚਮਚ
  • ਪੇਪਰ ਟੋਵਲ- 2
  • ਕਿਚਨ ਟੋਵਲ- 2
  • ਕੜਾਹੀ- 1
  • ਵੈਜੀਟੇਬਲ ਅੋਏਲ- 4 ਕਟੋਰੀ

ਵਿਧੀ

  • ਇਕ ਡੋਗੇ ਵਿਚ ਪਾਣੀ .ਨਮਕ,ਹਲਦੀ ਪਾ ਕੇ ਚੰਗੀ ਤਰਾ ਮਿਕਸ ਕਰੋ।
  • ਕਚਾ ਕੇਲਾ ਲੋ,ਪੀਲ ਕਰਨ ਵਾਲੇ ਚਾਕੂ ਨਾਲ ਹਰਾ ਹਿਸਾ ਉਤਾਰੋ।
  • ਗੋਲ ਗੋਲ ਕਟੋ ਜਾ ਸਲਾਇਸਰ ਨਾਲ ਗੋਲ ਕਟੋ।
  • ਇਹ ਟੁਕੜੇ ਹਲਦੀ ਵਾਲੇ ਪਾਣੀ ਵਿਚ ਰਖੋ।10 ਮਿੰਟ ਤਕ।
  • ਕਿਚਨ ਟੋਵਲ ਤੇ ਇਹ ਆਲੂ ਨਿਕਾਲ ਕੇ ਰਖੋਉਪਰੋ ਫਿਰ ਕਿਚਨ ਟੋਵਲ ਨਾਲ ਦਬਾ ਕੇ ਪਾਣੀ ਨਿਕਾਲੋ।
  • ਇਹ ਹੀ ਸਭ ਕੁਝ ਦੇਬਾਰਾ ਕਰੋ।ਚੰਗੀ ਤਰਾ ਪਾਣੀ ਨਿਕਲ ਸਕੇ।
  • ਕੜਾਹੀ ਵਿਚ ਵੈਜੀਟੇਬਲ ਅੋਏਲ ਪਾ ਕੇ ਗਰਮ ਕਰੋ ਤੇ ਕੇਲੇ ਦੇ ਚਿਪਸ ਪਾ ਕੇ ਤਲ ਲੋ।
  • ਗੈਸ ਮੀਡੀਅਮ ਕਰ ਲੋ।ਇਹਨਾ ਨੂੰ ਪਲੇਟ ਵਿਚ ਨਿਕਾਲੋ।
  • ਤਲਣ ਲਈ ੫-7 ਮਿੰਟ ਹੀ ਲੈਣਾ ਬਸ ਕਰੀਸਪੀ ਹੋ ਜਾਣ।

Leave a Reply