Best Punjabi Recipes “ਗੁਲਾਬੀ ਚਾਵਲ”, “Gulabi Chawal”, Recipes of Punjab, Veg Punjabi Recipes in Punjabi.

ਗੁਲਾਬੀ ਚਾਵਲ

 ਪਦਾਰਥ

• ਬਾਸਮਤੀ ਚਾਵਲ : 500 ਗ੍ਰਾਮ

• ਕੱਟਿਆ ਪਿਆਜ਼ : 100 ਗ੍ਰਾਮ

• 4 ਵੱਡੀ ਇਲੈਚੀ

• 1 ਗੁੱਛਾ ਹਰਾ ਧਨੀਆ

• 5-5 ਨਗ ਲੌਂਗ

• ਘਿਓ : 200 ਗ੍ਰਾਮ

• ਥੋੜ੍ਹਾ ਜਿਹਾ ਲੂਣ

• ਪੂਦਨਾ

 ਵਿਧੀ

 • ਚਾਵਲ ਪਾਣੀ ਵਿਚ 2 ਘੰਟੇ ਤੱਕ ਇਹ ਭਿੱਜੇ ਰਹਿਣ ਦਿਓ।

• ਘਿਓ ਨੂੰ ਗਰਮ ਕਰਕੇ ਇਸ ਵਿਚ ਪਿਆਜ਼ ਗੁਲਾਬੀ ਹੋਣ ਤੱਕ ਪਕਾਓ।

• ਹੁਣ ਇਸ ਅੱਧਾ ਲੀਟਰ ਪਾਣੀ ਮਿਲਾ ਕੇ ਇਸਨੂੰ ਪਕਾਓ ਕਿ ਟੁੱਟੇ ਨਾ।

• ਹੁਣ ਉਪਰ ਚਾਵਲ ਪਾ ਕੇ ਅੱਧਾ ਲੀਟਰ ਪਾਣੀ ਪਾ ਦਿਓ। ਲੂਣ, ਲੌਂਗ ਵੀ ਪਾ ਦਿਓ।

• ਇਸਦੇ ਬਾਅਦ ਹਰਾ ਧਨੀਆ ਅਤੇ ਪੂਦਨਾ ਪਾ ਦਿਓ।

Leave a Reply