ਬੇਬੀ ਕੋਰਨ ਮਨਚੂਰੀਅਨ
ਪਦਾਰਥ
- ਬੇਬੀ ਕੋਰਨ 15,16
- ਮੈਦਾ 5 ਚਮਚ
- ਕੋਰਨ ਫਲੋਰ 3 ਚਮਚ
- ਅਦਰਕ ਪੇਸਟ 1 ਚਮਚ
- ਲਾਲ ਮਿਰਚ 1 ਚਮਚ
- ਨਮਕ ਸੁਆਦ ਅਨੁਸਾਰ
- ਅੋਲਿਵ ਅੋਏਲ ਤਲਣ ਲਈ [4 ਕੜਛੀਆ]
ਮਨਚੁਰੀਅਨ ਲਈ
- ਅਦਰਕ-ਲਸਣ ਦੀ ਪੇਸਟ 2 ਚਮਚ
- ਪਿਆਜ [ਲੰਬੇ ਕਟ ਕੇ ] 2
- ਸਿਮਲਾ ਮਿਰਚ [ਚਕੋਰ ਕਟ ਕੇ] 2
- ਹਰੀ ਮਿਰਚ 2
- ਹਰਾ ਪਿਆਜ [ਮੋਟਾ ਕਟ ਕੇ ] ਅੱਧਾ ਕਪ
- ਕਾਲੀ ਮਿਰਚ- -ਅੱਧਾ ਚਮਚ
- ਚਿਲੀ ਸੋਸ ਅੱਧਾ ਚਮਚ
- ਸੋਇਆ ਸੋਸ 1 ਚਮਚ
- ਕੋਰਨ ਫਲੋਰ 2 ਚਮਚੁਬਾ
- ਪਾਣੀ- ਅੱਧਾ ਕਪ
- ਨਮਕ 1ਚਮਚ
- ਅੋਲਿਵ ਅੋਏਲ 2 ਚਮਚ
ਵਿਧੀ
- ਮੈਦਾ,ਕੋਰਨ ਫਲੋਰ ਛਾਣ ਲੋ.ਘੋਲ ਤਿਆਰ ਕਰੋ ਉਸ ਵਿਚ ਕੋਰਨ ਫਲੋਰ,ਅਦਰਕ ਦੀ ਪੇਸਟ,ਲਾਲ ਮਿਰਚ,ਨਮਕ,ਪਾ ਲੈਣਾ,
- ਬੇਬੀ ਕੋਰਨ ਨੂੰ ਲੰਬਾ ਲੰਬਾ ਕਟ ਲੋ, ਇਸ ਮਿਸਰਣ ਵਿਚ ਡੁਬਾ ਕੇ ਅੋਲਿਵ ਅੋਏਲ ਵਿਚ ਤਲ ਲੋ ।
- ਕੜਾਹੀ ਵਿਚ ਅੋਲਿਵ ਅੋਏਲ ਪਾ ਕੇਗਰਮ ਕਰਕੇ ਅਦਰਕ, ਲਸਣ ਦੀ ਪੇਸਟ,2ਮਿੰਟ ਬਾਦਪਿਆਜ ਗਰਾਇੰਡ ਕਰ ਕੇ ਪਾਵੋ।
- ਇਸ ਵਿਚ ਸ਼ਿਮਲਾ ਮਿਰਚ ਕਟ ਕੇ ਪਾਵੋ,5 ਮਿੰਟ ਪਕਾਵੋ,ਫਿਰ ਚਿਲੀ ਸੋਸ,ਸੌਇਆ ਸੋਸ,ਕਾਲੀ ਮਿਰਚ ਪਾਉਡਰ,ਪਾਣੀ ਵਿਚ
- ਘੁਲਿਆ ਕੋਰਨ ਫਲੋਰ,ਪਾ ਕੇ ਸਲੋਅ ਗੈਸ ਤੇ ਪਕਾਣਾ,ਫਿਰ ਨਮਕ, ਬੇਬੀ ਕੋਰਨ [ਤਲੇ ਹੋਏ],ਕਟਿਆ ਪਿਆਜ ਲਗਾਤਾਰ ਹਿਲਾਦੇ ਰਹੋ।
- ਜਦੋ ਤਕ ਬੇਬੀ ਕੋਰਨ ਗਲ ਨਾ ਜਾਣ, ਸਾਰਾ ਮਿਸਰਣ ਬੇਬੀ ਕੋਰਨਸ ਤੇ ਲਗ ਨਹੀ ਜਾਦਾ।
- ਜਦੋ ਬੇਬੀ ਕੋਰਨ ਨਰਮ ਹੋ ਜਾਣ ਤਾ ਗੈਸ ਬੰਦ ਕਰ ਦੋ।