ਮੂਲੀ ਦਾ ਆਚਾਰ
ਪਦਾਰਥ
- ਮੂਲੀਆ- 3-4
- ਮੇਥੀ ਦਾਨਾ- 2 ਚਮਚ
- ਜਵੈਣ- 1 ਚਮਚ
- ਹਿੰਗ- 2 ਚੁਟਕੀ
- ਹਲਦੀ- ਅਧਾ ਚਮਚ
- ਨਮਕ- 1 ਚਮਚ
- ਸਿਰਕਾ- 3 ਚਮਚ
ਵਿਧੀ
- ਮੂਲੀ ਧੌ ਲੋ,ਸੁਕਾ ਲੋ,ਫਿਰ ਛਿਲ ਲੋ।
- ਆਪਣੀ ਪਸੰਦ ਨਾਲ ਲੰਬਾ ਕਟ ਸਕਦੇ ਹੌ।
- ਇਕ ਕੜਾਹੀ ਵਿਚ ਮੇਥੀ ਦਾਨਾ ਪਾਵੋ,ਜਵੈਣ ਪਾ ਕੇ ਭੁੰਂ ਲੋ।
- ਇਕ ਕਟੋਰੀ ਵਿਚ ਨਿਕਾਲੋ ਤੇ ਦਰਦਰਾ ਪੀਸ ਲੋ।
- ਕੜਾਹੀ ਵਿਚ ਤੇਲ ਪਾ ਕੇਮੂਲੀ ਪਾਵੋ,ਚੰਗੀ ਤਰਾ ਮਿਕਸ ਕਰੋ।
- ਗੈਸ ਬੰਦ ਕਰ ਲੋ।
- ਹਿੰਗ,ਹਲਦੀ,ਨਮਕ, ਤੇ ਦਰਦਰਾ ਕੁਟਿਆ ਮਸਾਲਾ ਪਾਵੋ ਤੇ ਮਿਕਸ ਕਰੋ।
- ਥੌੜਾ ਠੰਡਾ ਹੋਣ ਤੇ ਇਸ ਵਿਚ ਸਿਰਕਾ ਪਾਵੋ।
- ਜਾਰ [ਮਰਤਬਾਨ] ਵਿਚ ਪਾ ਲੋ।ਜਾਰ ਨੂੰ 3-4 ਦਿਨ ਧੁੱਪ ਵਿਚ ਰਖੌ,ਢਕ ਲੈਣਾ।
- ਮਹੀਨਾ ਇਹ ਆਚਾਰ ਖਰਾਬ ਨਹੀ ਹੁੰਦਾ।