Dal di Chutney
ਦਾਲ ਦੀ ਚਟਨੀ
ਛੋਲਿਆਂ ਦੀ ਦਾਲ 50 ਗ੍ਰਾਮ
ਮਿਰਚ 125 ਗ੍ਰਾਮ
ਮਾਂਹ ਦੀ ਦਾਲ 50 ਗ੍ਰਾਮ
ਨਾਰੀਅਲ ਦਾ ਖੁਰਾਦਾ 50 ਗ੍ਰਾਮ
ਮੂੰਗੀ ਦੀ ਦਾਲ 25 ਗ੍ਰਾਮ
ਲੂਣ 50 ਗ੍ਰਾਮ
ਵਿਧੀ
ਸਾਰੀਆਂ ਦਾਲਾਂ ਨੂ ਵੱਖ-ਵੱਖ ਭਉਣ ਲੀਓ । ਭੂੰਨਣ ਦੇ ਬਾਅਦ ਕੁੱਟ ਕੇ ਇਨ੍ਹਾਂ ਦਾ ਪਾਊਡਰ ਬਣ ਲੀਓ। ਫੇਰ ਇਸ ਪਾਊਡਰ ਵਿੱਚ ਸਾਰੀ ਸਮੱਗਰੀ ਨੂ ਚੰਗੀ ਤਰ੍ਹਾਂ ਮਿਕਸ ਕਰ ਲੀਓ । ਫੇਰ ਸਭ ਨੂ ਬੋਤਲਾਂ ਵਿੱਚ ਪਾਓ । ਲੋੜ ਪੈਣ ਤੇ ਖਾਓ । ਦਾਲ ਡੀ ਚਟਨੀ ਤਿਆਰ ਹੈ ।