Punjabi Chutney Recipe “ਪੁਦੀਨੇ ਅਤੇ ਟਮਾਟਰ ਦੀ ਚਟਨੀ“, “Pudine ate Tamatar di Chutney” Recipe in Punjabi, Punjab diyan Chutniyan

Pudine ate Tamatar di Chutney

ਪੁਦੀਨੇ ਅਤੇ ਟਮਾਟਰ ਦੀ ਚਟਨੀ

  • ਪੂਦਨਾ 2 ਗੁੱਛੀ
  • ਜੀਰਾ 1 ਚਮਚ ਛੋਟਾ
  • ਹਰੀ ਮਿਰਚ 6
  • ਦਹੀਂ 2 ਚਮਚ
  • ਟਮਾਟਰ 100 ਗ੍ਰਾਮ
  • ਧਨੀਆ ਪਾਊਡਰ 1 ਛੋਟਾ ਚਮਚ ਹ
  • ਰਾ ਧਨੀਆ 50 ਗ੍ਰਾਮ
  • ਲਾਲ ਮਿਰਚ ½ ਛੋਟਾ ਚਮਚ
  • ਲੂਣ ਲੋੜ ਅਨੁਸਾਰ
  • ਪਿਆਜ਼ 5-6

ਵਿਧੀ

ਹਰਾ ਧਨੀਆ ਅਤੇ ਪੂਦਨਾ ਸਾਫ਼ ਕਰ ਲਵੇ । ਟਮਾਟਰ ਦੇ ਵਿਲਕੇ ਉਤਾਰ ਕੇ ਉਸਦਾ ਗੁੱਦਾ ਕੱਦ ਲਵੇ। ਗੁੱਦਾ ਕੱਢਣ ਤੋਂ ਪਹਿਲੇ ਟਮਾਟਰਾਂ ਨੂੰ ਦੋ ਮਿੰਟ ਤਕ ਗਰਮ ਪਾਣੀ ਵਿਚ ਰੱਖੋ, ਤਾਂ ਕਿ ਆਰਾਮ ਨਾਲ ਉਸਦਾ ਗੁੱਦਾ ਬਾਹਰ ਆ ਜਾਵੇ। ਬੱਸ ਫੇਰ ਸਾਰੀ ਸਮੱਗਰੀ ਨੂੰ ਇਕ ਵਾਰੀ ਮਿਲਾ ਕੇ ਪੀਸ ਲਵੇ। ਬਸ ਹੁਣ ਤੁਹਾਡੀ ਚਟਨੀ ਤਿਆਰ ਹੈ ।

ਵਿਸ਼ੇਸ਼-ਇਹ ਚਟਨੀ ਇਸ ਹਿਸਾਬ ਨਾਲ ਹੀ ਤਿਆਰ ਕਰੋ ਕਿ ਇਕ ਜਾਂ ਦੋ ਹਫ਼ਤੇ ਤਕ ਹੀ ਚਲੇ । ਜ਼ਿਆਦਾ ਦਿਨ ਰੱਖਣ ਨਾਲ ਖਰਾਬ ਹੋਣ ਦਾ ਡਰ ਹੈ।

Leave a Reply