ਗੁਲਾਬ ਦਾ ਸ਼ਰਬਤ
Gulab da Sharbat
ਸਮੱਗਰੀ
- ਦੇਸੀ ਗੁਲਾਬ 100 ਗ੍ਰਾਮ
- ਚੀਨੀ 750 ਗ੍ਰਾਮ
- ਪਾਣੀ ½ ਕਿਲੋ
- ਸੀਟਰੀਕ ਐਸਿਡ 2 ਗ੍ਰਾਮ
- ਲਾਲ ਰੰਗ 2, 3 ਗ੍ਰਾਮ
- ਗੁਲਾਬ ਏਸੈਂਸ 5 ਚਮਚ
ਵਿਧੀ :
ਗੁਲਾਬ ਦੀਆਂ ਪੱਤੀਆਂ ਨੂੰ ਧੋ ਕੇ ਇਕ ਪਤੀਲੇ ਵਿਚ ਪਾਣੀ ਪਾ ਕੇ ਉਬਲਣ ਲਈ ਰੱਖ ਦਿਓ। ਜਦੋਂ ਪੱਤੀਆਂ ਸਫੈਦ ਦਿਖਾਈ ਦੇਣ ਲੱਗ ਪੈਣ ਤਾਂ ਉਤਾਰ ਕੇ ਛਾਣ ਲਵੋ। ਫਿਰ ਇਸ ਅਰਕ ਨੂੰ ਚੀਨੀ ਦੇ ਨਾਲ ਮਿਲਾ ਕੇ ਪਕਾਓ। ਚਾਸ਼ਨੀ ਬਣਾ ਲਵੇ। ਇਸ ਤੋਂ ਬਾਅਦ ਸੀਟਰੀਕ ਐਸਿਡ ਮਿਲਾ ਦਿਓ। ਜਦੋਂ ਇਕ ਤਰ੍ਹਾਂ ਦੀ ਚਾਸ਼ਨੀ ਬਣ ਜਾਏ ਤਾਂ ਉਤਾਰ ਲਵੋ ਅਤੇ ਠੇਡਾਂ ਹੋਣ ਦਿਓ। ਹੁਣ ਗੁਲਾਬ ਦਾ ਦੋਸੈਸ ਮਿਲਾ ਕੇ ਖੋਤਲਾਂ ਵਿਚ ਭਰ ਲਵੋ।