ਅੰਗੁਰ ਦਾ ਸ਼ਰਬਤ
Angoor da Sharbat
ਸਮੱਗਰੀ
- ਅੰਗੂਰ ਦਾ ਰਸ ਇੱਕ ਲੀਟਰ
- ਚੀਨੀ 15 ਕਿਲੋ
- ਸੀਟਰੀਕ ਏਸਿਡ 10 ਗ੍ਰਾਮ
ਅੰਗੂਰ ਦੇ ਰਸ ਵਿਚ ਚੀਨੀ ਮਿਲਾ ਕੇ ਪਕਣ ਲਈ ਰੱਖ ਦਿਓ। ਜਦੋਂ ਉਬਾਲਾ ਆ ਜਾਵੇ ਤਾਂ ਚੀਨੀ ਡੀ ਗੰਦਗੀ ਛਾਣ ਕੇ ਬਾਹਰ ਕੱਢ ਦਿਓ। ਸੀਟਰੀਕ ਏਸਿਡ ਮਿਲਾ ਕੇ ਚੰਗੀ ਤਰ੍ਹਾਂ ਹਿਲਾਓ। ਫੇਰ ਪਕਾਓ। ਜਦੋਂ ਜ਼ਾਮਨੀ ਗਾੜ੍ਹੀ ਹੋ ਜਾਵੇ ਤਾਂ ਬੋਤਲਾਂ ਵਿਚ ਭਰ ਕੇ ਰੱਖ ਦਿਓ।