ਜਲ ਜ਼ੀਰਾ
Jal Jeera
ਸਮੱਗਰੀ
- ਪਾਣੀ 4 ਗਿਲਾਸ
- ਖਟਾਈ ਇਕ ਚਮਚ
- ਨਮਕ ਸਵਾਦ ਅਨੁਸਾਰ
- ਜੀਰਾ 2 ਚਮਚ
- ਪੁਦੀਨਾ 2 ਚਮਚ ਪੀਸੇ ਹੋਏ
- ਨਿੰਬੂ ਦਾ ਰਮ 2 ਚਮਚ
- ਕਾਲਾ ਨਮਕ ½ ਚਮਚ
ਵਿਧੀ
ਜੀਰੇ ਨੂੰ ਸੁਨਹਿਰਾ ਹੋਣ ਤਕ ਭਉਣ ਲਵੋ । ਫੇਰ ਪੂਦੀਨਾ, ਖਟਾਈ, ਕਾਲਾ ਅਤੇ ਸਫੇਦ ਨਮਕ , ਨੀਂਬੂ ਦਾ ਰਸ, ਪੀਸਿਆ ਹੋਇਆ ਜੀਰਾ, 4 ਗਿਲਾਸ ਪਾਣੀ ਵਿਚ ਮਿਲਾ ਦਿਓ । ਸਰਵ ਕਰਦੇ ਹੋਏ ਜਲਜੀਰੇ ਵਿੱਚ ਪੁਦੀਨੇ ਡੀ ਪਤੀ ਬਰੀਕ ਕੱਟ ਕੇ ਜਾਂ ਵੇਸਨ ਡੀ ਪਕੋੜੀ ਮਿਲਾ ਦਿਓ । ਜਲਜੀਰਾਂ ਤਿਆਰ ਹੈ। ਪੀਵੋ ਅਤੇ ਜੀਵੋ ।