Punjabi Recipe “ਨਿੰਬੂ ਦਾ ਸ਼ਰਬਤ“, “Nimbu da Sharbat” Recipe in Punjabi | Sharbat di Punjabi Recipes

ਨਿੰਬੂ ਦਾ ਸ਼ਰਬਤ

Nimbu da Sharbat

ਸਮੱਗਰੀ

  • ਨਿੰਬੂ ਦਾ ਰਸ         100 ਗ੍ਰਾਮ
  • ਚੀਨੀ                 700 ਗ੍ਰਾਮ
  • ਨਿੰਬੂ ਪੀਲਾ ਰੰਗ    ¼ ਭਾਗ
  • ਪਾਣੀ                   200 ਗ੍ਰਾਮ
  • ਨੀਂਬੂ ਅਸੈਂਸ        3 ਮਿਲੀਲੀਟਰ

ਵਿਧੀ
200 ਗ੍ਰਾਮ ਪਾਣੀ ਅਤੇ 700 ਗ੍ਰਾਮ ਚੀਨੀ ਨੂ ਮਿਲ ਕੇ ਚਾਸ਼ਨੀ ਬਣਾਓ । ਇਹ ਚਾਸ਼ਨੀ ਇੱਕ ਤਾਰ ਹੋਣੀ ਚਾਹੀਦੀ ਹੈ । ਫਿਰ ਇਸ ਚਾਸ਼ਨੀ ਇੱਕ ਤਾਰ ਹੋਣੀ ਚਾਹੀਦੀ ਹੈ । ਫਿਰ ਇਸ ਚੀਨੀ ਨੂ (ਚਾਸ਼ਨੀ ਨੂ ) ਨੀਂਬੂ ਦਾ ਅਸੈਂਸ ਮਿਲ ਕੇ ਬੋਤਲਾਂ ਵਿੱਚ ਭਰ ਦਿਓ ।

Leave a Reply