ਨਿੰਬੂ ਦਾ ਸ਼ਰਬਤ
Nimbu da Sharbat
ਸਮੱਗਰੀ
- ਨਿੰਬੂ ਦਾ ਰਸ 100 ਗ੍ਰਾਮ
- ਚੀਨੀ 700 ਗ੍ਰਾਮ
- ਨਿੰਬੂ ਪੀਲਾ ਰੰਗ ¼ ਭਾਗ
- ਪਾਣੀ 200 ਗ੍ਰਾਮ
- ਨੀਂਬੂ ਅਸੈਂਸ 3 ਮਿਲੀਲੀਟਰ
ਵਿਧੀ
200 ਗ੍ਰਾਮ ਪਾਣੀ ਅਤੇ 700 ਗ੍ਰਾਮ ਚੀਨੀ ਨੂ ਮਿਲ ਕੇ ਚਾਸ਼ਨੀ ਬਣਾਓ । ਇਹ ਚਾਸ਼ਨੀ ਇੱਕ ਤਾਰ ਹੋਣੀ ਚਾਹੀਦੀ ਹੈ । ਫਿਰ ਇਸ ਚਾਸ਼ਨੀ ਇੱਕ ਤਾਰ ਹੋਣੀ ਚਾਹੀਦੀ ਹੈ । ਫਿਰ ਇਸ ਚੀਨੀ ਨੂ (ਚਾਸ਼ਨੀ ਨੂ ) ਨੀਂਬੂ ਦਾ ਅਸੈਂਸ ਮਿਲ ਕੇ ਬੋਤਲਾਂ ਵਿੱਚ ਭਰ ਦਿਓ ।