ਮਸਾਲਾ ਪਾਪੜ
ਪਦਾਰਥ
- ਪਾਪਾੜ- 2-3 [ਸੇਕ ਕੇ]
- ਖੀਰਾ- ਕਦੂਕਸ [ਪਾਣੀ ਨਿਕਾਲ ਕੇ]
- ਪਆਜ- 2 [ਬਾਰੀਕ ਕਟ ਕੇ }
- ਟਮਾਟਰ- 3 [ਬਾਰਿਕ ਕਟ ਕੇ,ਬੀਨਾ ਬੀਜ ਤੇ ਰਸ ਤੋ]
- ਅਦਰਕ- ਅਧਾ ਚਮਚ [ਪੇਸਟ]
- ਹਰੀ ਮਿਰਚ- ਅਧਾ ਚਮਚ [ਪੇਸਟ]
- ਕਾਲਾ ਨਮਕ- ਅਧਾ ਚਮਚ
- ਜੀਰਾ ਪਾਉਡਰ- ਅਧਾ ਚਮਚ
- ਲਾਲ ਮਿਰਚ- ਚੁਟਕੀ
- ਚਾਟ ਮਸਾਲਾ- 2 ਚੁਟਕੀਆ
- ਹਰਾ ਧਨੀਆ- 2 ਚਮਚ [ਬਾਰੀਕ ਕਟ ਕੇ]
ਵਿਧੀ
- ਪਾਪੜ ਨੁੰ ਸੇਕ ਲੋ।
- ਗੈਸ ਬੰਦ ਕਰ ਲੋ।ਪਲੇਟ ਵਿਚ ਨਿਕਾਲੋ।
- ਦੋ ਪਲੇਟਾ ਲੈ ਕੇ ਸੇਕੇ ਹੋਏ ਪਾਪੜ ਰਖੋ।
- ਉਹਨਾ ਦੋਨਾ ਦੇ ਉਪਰ ਸਭ ਤੋ ਪਹਿਲਾ ਅਦਰਕ ਦੀ ਪੇਸਟ ਥੌੜੀ ਥੌੜੀ ਲਗਾਵੋ।
- ਹਰੀਮਿਰਚ ਮੈਸ,ਕਦੂਕਸ ਖੀਰਾ,ਕਟਿਆ ਪਿਆਜ,ਕਟਿਆ ਟਮਾਟਰ, ਸਾਰੇ ਪਾਪੜ ਤੇ ਚੰਗੀ ਤਰਾ ਪਾ ਲੋ।
- ਇਹਨਾ ਦੇ ਉਪਰਫਿਰ ਕਾਲਾ ਨਮਕ,ਝਿਰਾ ਪਾਉਡਰ,ਲਾਲ ਮਿਰਚ, ਚਾਟ ਮਸਾਲਾ ਪਾਵੋ।
- ਇਹਨਾ ਦੋਨਾ ਦੇ ਉਪਰ ਹਰਾ ਧਨੀਆ ਪਾਵੋ,ਸਜਾ ਦਿਉ।