ਮਸਾਲਾ ਚਾਹ
ਪਦਾਰਥ
- ਕਾਲੀ ਮਿਰਚ- 2-3
- ਸੌਂਫ- 1 ਚਮਚ
- ਦਾਲਚੀਨੀ-1 ਪੀਸ
- ਇਲਾਇਚੀ-2-3
- ਲੋਂਗ-2
- ਜੈਫਲ- 1/4 ਕੱਦੂਕਸ
- ਚਾਹ ਦੀ ਸਮੱਗਰੀ:-
- ਦੁੱਧ- 4 ਗਿਲਾਸ
- ਪਾਣੀ- ਅੱਧਾ ਗਿਲਾਸ
- ਚਾਹ ਪਾਊਡਰ- 1/2 ਚਮਚ
- ਚੀਨੀ ਸੁਆਦ ਅਨੁਸਾਰ
ਵਿਧੀ
- ਸਭ ਤੋਂ ਪਹਿਲਾਂ ਸਾਬਤ ਮਸਾਲਿਆਂ ਪੀਸ ਲਓ। ਚਾਹ ਦੇ ਭਾਂਡੇ ਚ ਪਾਣੀ ਗਰਮ ਕਰੋ, ਉਸ ‘ਚ ਖੰਡ, ਪਾਣੀ ਅਤੇ ਚਾਹ ਪੱਤੀ ਪਾ ਕੇ ਉਬਾਲਓ।
- ਜਦੋਂ ਮਸਾਲੇ ਆਪਣੇ ਰੰਗ ਛੱਡ ਦੇਣ ਤਾਂ ਪਾਣੀ ‘ਚ ਚਾਹ ਪੱਤੀ ਪਾ ਕੇ ਉਬਾਲੋ। ਇਸ ਤੋਂ ਬਾਅਦ ਦੁੱਧ ਅਤੇ ਕੱਟੀ ਹੋਈ ਇਲਾਇਚੀ ਪਾ ਕੇ ਚਾਹ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਓ।
- ਤੁਹਾਡੀ ਚਾਹ ਤਿਆਰ ਹੈ। ਇਸ ਨੂੰ ਛਾਨ ਕੇ ਗਰਮ-ਗਰਮ ਪੀਓ।