ਹੋਟ ਕਾਫੀ
ਪਦਾਰਥ
- ਦੁੱਧ- 1 ਕਪ
- ਚੀਨੀ- 1 ਚਮਚ
- ਪਾਫੀ- ਅਧਾ ਚਮਚ
ਵਿਧੀ
- ਦੁੱਧ ਨੂੰ ਗਰਮ ਹੋਣ ਲਈ ਗੈਸ ਤੇ ਰਖੌ।
- ਇਕ ਕਪ ਵਿਚ ਚੀਨੀ,ਕਾਫੀ,ਤੇ ਥੌੜਾ ਦੁੱਧ [1-2 ਬੂੰਦਾ]ਪਾ ਕੇ ਚੰਗੀ ਤਰਾ ਚਮਚ ਨਾਲ ਫੈੰਟਦੇ ਰਹੋ 5-੬ ਮਿੰਟ ਤੇਜ।
- ਝਗ ਆਣ ਤਕ ਫੈੰਟਦੇ ਰਹੋ।
- ਗਰਮ ਦੁੱਧ ਇਸ ਕਪ ਵਿਚ ਪਾਵੋ ਤੇ ਚਮਚ ਨਾਲ ਹੋਲੀ ਜਿਹਾ ਹਿਲਾ ਲੋ।
- ਝਗ ਵਾਲੀ ਕਾਫੀ ਤਿਆਰ ਹੈ ਆਪ ਦੀ।