ਜਿੰਜਰ ਰਾਈਸ
ਪਦਾਰਥ
- ਚੌਲ ਉਬਲੇ ਹੋਏ : 3 ਕਟੋਰੀ
- ਹਰੀਆਂ ਮਿਰਚਾਂ ਬਾਰੀਕ ਕੱਟੀਆਂ : 4
- ਧਨੀਆ ਪੱਤੀ : 50 ਗ੍ਰਾਮ
- ਅਦਰਕ : ਅੱਧਾ ਛੋਟਾ ਚਮਚ
- ਸਰ੍ਹੋਂ : ਅੱਧਾ ਚਮਚ, ਸੁਆਦ ਅਨੁਸਾਰ ਨਮਕ।
ਵਿਧੀ
- ਚੌਲ, ਨਮਕ ਅਤੇ ਦਹੀਂ ਨੂੰ ਚੰਗੀ ਤਰ੍ਹਾਂ ਮਿਲਾ ਲਓ, ਇਸ ਵਿਚ ਕੱਟੀ ਹੋਈ ਗਾਜਰ, ਧਨੀਆ ਪੱਤੀ ਅਤੇ ਅਦਰਕ ਵੀ ਮਿਲਾ ਲਓ।
- ਕਹਾੜੀ ਵਿਚ 2 ਵੱਡੇ ਚਮਚ ਤੇਲ ਗਰਮ ਕਰਕੇ ਉਸ ਵਿਚ ਸਰ੍ਹੋਂ, ਹਰੀ ਮਿਰਚ ਦਾ ਤੜਕਾ ਤਿਆਰ ਕਰ ਲਓ, ਪੌਸ਼ਟਿਕ ਆਹਾਰ ਕਰੇਡ ਰਾਈਸ ਤਿਆਰ ਹਨ।
- ਇਨ੍ਹਾਂ ਨੂੰ ਤੁਸੀਂ ਗਰਮਾ ਗਰਮ ਮਹਿਮਾਨਾਂ ਅੱਗੇ ਪੇਸ਼ ਕਰ ਸਕਦੇ ਹੋ